‘ਨਾਨਕ ਤਿਸੁ ਉਪਰਿ ਕੁਰਬਾਨ’ ਧਾਰਮਿਕ ਐਲਬਮ ਰਿਲੀਜ

ss1

‘ਨਾਨਕ ਤਿਸੁ ਉਪਰਿ ਕੁਰਬਾਨ’ ਧਾਰਮਿਕ ਐਲਬਮ ਰਿਲੀਜ

09-nov-captain-mehta-02ਚੌਂਕ ਮਹਿਤਾ-09 ਨਵੰਬਰ (ਬਲਜਿੰਦਰ ਸਿੰਘ ਰੰਧਾਵਾ) ਦਮਦਮੀ ਟਕਸਾਲ ਦੇ ਹਜੂਰੀ ਰਾਗੀ ਭਾਈ ਬਲਦੇਵ ਸਿੰਘ ਮਹਿਤਾ ਚੌਂਕ ਵਾਲਿਆਂ ਦੀ ਨਵੀਂ ਧਾਰਮਿਕ ਐਲਬਮ ‘ਨਾਨਕ ਤਿਸੁ ਉਪਰਿ ਕੁਰਬਾਨ’ ਧੰਨ ਧੰਨ ਬਾਬਾ ਬੁੱਢਾ ਸਾਹਿਬ ਗੁਰਦੁਆਰਾ ਚੰਨਣਕੇ ਵਿਖੇ ਹੋਏ ਇੱਕ ਵਿਸ਼ੇਸ਼ ਸਮਾਗਮ ਦੌਰਾਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜੂਰੀ ਵਿਚ ਸੰਤ ਬਾਬਾ ਸੁਖਵੰਤ ਸਿੰਘ ਚੰਨਣਕੇ ਅਤੇ ਸੰਤ ਬਾਬਾ ਕੰਵਲਜੀਤ ਸਿੰਘ ਨਾਗੀਆਣਾ ਸਾਹਿਬ ਵਾਲਿਆਂ ਵੱਲੋ ਰਿਲੀਜ ਕੀਤੀ ਗਈ, ਇਸ ਮੌਕੇ ਭਾਈ ਗੁਰਮੀਤ ਸਿੰਘ ਹੈਡ ਗ੍ਰੰਥੀ, ਕੁਲਦੀਪ ਸਿੰਘ ਪ੍ਰਧਾਨ, ਮਨਜੀਤ ਸਿੰਘ, ਸੂਬੇਦਾਰ ਤੇਜਿੰਦਰ ਸਿੰਘ, ਡਾ. ਕੇਵਲ ਸਿੰਘ, ਹਰਕੀਰਤ ਸਿੰਘ ਆਦਿ ਹਾਜਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *