ਕਈ ਫਿਲਮਾਂ ਦੀ ਸਫਲਤਾ ਤੋਂ ਬਾਅਦ ਐਸ ਕੌਰ ਦਾ ਸਿੰਗਲ ਰਟੈਕ ਬਾਪੂ ਦਾ ਜਵਾਈ ਰਲੀਜ਼

ss1

ਕਈ ਫਿਲਮਾਂ ਦੀ ਸਫਲਤਾ ਤੋਂ ਬਾਅਦ ਐਸ ਕੌਰ ਦਾ ਸਿੰਗਲ ਰਟੈਕ ਬਾਪੂ ਦਾ ਜਵਾਈ ਰਲੀਜ਼

ਬਾਘਾ ਪੁਰਾਣਾ, 09 ਨਵੰਬਰ ( ਕੁਲਦੀਪ ਘੋਲੀਆ/ਸਭਾਜੀਤ ਪੱਪੂ )-: ਪੰਜਾਬੀ ਗਾਇਕਾ ਐਸ ਕੌਰ ਦੀਆਂ ਕਈ ਫਿਲਮਾਂ ਜਿਵੇਂ ਹੀਰ-ਰਾਂਝਾ, ਭੂਤ ਸਵਾਰ, ਝੂਠੇ ਸੁਪਨੇ, ਦਿਲ ਦੇ ਜਖਮ ਆਦਿ ਕਈ ਫਿਲਮਾਂ ਅਤੇ ਕਈ ਗੀਤਾਂ ਦੀ ਸਫਲਤਾ ਤੋਂ ਬਾਅਦ ਨਵਾਂ ਗੀਤ ਸਿੰਗਲ ਟਰੈਕ ਬਾਪੂ ਦਾ ਜਵਾਈ ਅੱਜ ਲੋਕ ਗਾਈਕ ਗਗਨ ਕੋਕਰੀ ਦੇ ਭਰਾਤਾ ਸੋਨੀ ਕੋਕਰੀ ਵਲੋਂ ਰਲੀਜ਼ ਕੀਤਾ ਗਿਆ ।ਇਸ ਸਮੇਂ ਐਸ ਕੌਰ ਨੇ ਕਿਹਾ ਕਿ ਮੈਂ ਆਉਣ ਵਾਲੇ ਸਮੇਂ ਵਿਚ ਪੰਜਾਬ ਦੇ ਹਲਾਤਾਂ ਨੂੰ ਬਿਆਨ ਕਰਦਾ ਨਵਾਂ ਗੀਤ ਜਲਦ ਲੈ ਕਿ ਆਵਾਂਗੀ । ਇਸ ਸਮੇਂ ਜਾਗਰ ਅਮਲੀ, ਲਖਵਿੰਦਰ ਸਿੰਘ, ਦਲਜੀਤ ਘੋਲੀਆ, ਸੀਰਤ ਮਠਾੜੂ, ਜਗਮੋਹਨ ਲੈਂਡ ਮਾਰਕ, ਮੰਗਾ ਘੋਲੀਆ, ਅਮਨ ਘੋਲੀਆ, ਲੋਕ ਮਾਡਲ ਸੁੱਖਾ ਅਰਾਈਆਂ ਵਾਲਾ ਆਦਿ ਹਾਜ਼ਰ ਸਨ ।

print
Share Button
Print Friendly, PDF & Email

Leave a Reply

Your email address will not be published. Required fields are marked *