ਅੱਜ ਬਿਜਲੀ ਬੰਦ ਰਹੇਗੀ

ss1

ਅੱਜ ਬਿਜਲੀ ਬੰਦ ਰਹੇਗੀ

ਬਰੇਟਾ 9 ਨਵੰਬਰ (ਅਸ਼ੋਕ) ਬਰੇਟਾ ਅਤੇ ਕਿਸ਼ਨਗੜ੍ਹ 66 ਕੇ.ਵੀ.ਗਰਿੱਡਾ ਤੋਂ ਅੱਜ ਵੀਰਵਾਰ ਨੂੰ ਸਵੇਰੇ 10 ਵਜੇਂ ਤੋਂ ਸ਼ਾਮ 4 ਵਜੇ ਤੱਕ ਬਿਜਲੀ ਬੰਦ ਰਹੇਗੀ ।ਇਹ ਜਾਣਕਾਰੀ ਦਿੰਦੇ ਹੋਏ ਸਹਾਇਕ ਕਾਰਜਕਾਰੀ ਇੰਜ:ਕੁਲਵਿੰਦਰ ਕੁਮਾਰ ਨੇ ਦੱਸਿਆ ਕਿ ਬਿਜਲੀ ਦੀ ਸਪਲਾਈ ਬਰੇਟਾ ਬੁਢਲਾਡਾ ਲਾਇਨ ਤੇ ਜਰੂਰੀ ਮੁਰੰਮਤ ਕਾਰਨ ਬੰਦ ਰਹੇਗੀ ।

print
Share Button
Print Friendly, PDF & Email