ਜਗਦੇਵ ਸਿੰਘ ਗਾਗਾ ਵਲੋਂ ਲੋਕਾਂ ਦੀ ਮੁਸ਼ਕਿਲਾਂ ਸੁਣਿਆਂ ਗਈਆਂ

ss1

ਜਗਦੇਵ ਸਿੰਘ ਗਾਗਾ ਵਲੋਂ ਲੋਕਾਂ ਦੀ ਮੁਸ਼ਕਿਲਾਂ ਸੁਣਿਆਂ ਗਈਆਂ

16-7

ਸੰਗਰੂਰ/ਛਾਜਲੀ 15 ਮਈ (ਕੁਲਵੰਤ ਛਾਜਲੀ) ਹਲਕਾ ਦਿੜਬਾ ਤੋ ਯੂਥ ਕਾਂਗਰਸ ਦੇ ਪ੍ਰਧਾਨ ਸ: ਜਗਦੇਵ ਸਿੰਘ ਗਾਗਾ ਵੱਲੋ ਦਲਿਤ ਪਰਿਵਾਰਾ ਨਾਲ ਸਾਂਝੇ ਸਥਾਨਾ ਤੇ ਇਕੱਠੇ ਕਰਕੇ ਵੱਖ ਵੱਖ ਪਿੰਡਾ ਵਿੱਚ ਮੰਟਿੰਗਾ ਕੀਤੀਆ ਜਾ ਰਹੀਆ ਹਨ। ਦਲਿਤ ਲੋਕਾ ਦੀਆ ਮੁਸਕਲਾਂ ਸੁਣੀਆ ਜਾਦੀਆਂ ਹਨ।ਇਹਨਾਂ ਮੀਟਿੰਗਾ ਵਿੱਚ ਇੱਕਤਰ ਹੋਏ ਲੋਕਾ ਦੇ ਮਹਾਤਮਾ ਗਾਂਧੀ ਮਨਰੇਗਾ ਸਕੀਮ ਰਾਂਹੀ ਸੂਬੇ ਦੀ ਬਾਦਲ ਸਰਕਾਰ ਤੋ ਕੰਮ ਮੰਗਣ ਸਬੰਧੀ ਲੋੜਬੰਦ ਲੋਕਾ ਦੇ ਮਨਰੇਗਾ ਸਕੀਮ ਦੇ ਜੋਬ ਕਾਰਡ ਬਣਾਉਣ ਦੇ ਫਾਰਮ ਭਰੇ ਗਏ।ਇਸ ਮੌਕੇ ਸ: ਗਾਗਾ ਜੀ ਨੇ ਪੱਤਰਕਾਰਾ ਗੱਲਬਾਤ ਕਰਦਿਆ ਦੱਸਿਆ ਕੀ ਮਨਰੇਗਾ ਸਕੀਮ ਕਾਂਗਰਸ ਸਰਕਾਰ ਦੀ ਦੇਣ ਹੈ ਪਰ ਸੂਬੇ ਦੀ ਬਾਦਲ ਸਰਕਾਰ ਇਸ ਸਕੀਮ ਰਾਂਹੀ ਲੋਕਾ ਨੂੰ ਕੰਮ ਦੇਣ ਵਿੱਚ ਨਕਾਮ ਰਹੀ ਹੈ ਪਰ ਗਰੀਬ ਲੋਕਾ ਤੇ ਅੱਤਿਆਚਾਰ ਕਰਨ ਵਿੱਚ ਅੱਗੇ ਰਹੀ ਹੈ ਜਦੋ ਗਾਗਾ ਜੀ ਨੂੰ 14 ਮਈ ਹੋਏ ਬਾਦਲ ਦੇ ਸਾਹਿਬ ਸੰਗਤ ਦਰਸ਼ਨ ਬਾਰੇ ਪੁੱਛਿਆ ਤਾਂ ਉਨਾਂ ਕਿ ਅਜਿਹੇ ਸੰਗਤ ਦਰਸ਼ਨ ਕਰਾਉਣ ਦਾ ਕੀ ਫਾਇਦਾ ਜਿੱਥੇ ਆਮ ਲੋਕਾ ਦੀ ਕੋਈ ਗੱਲ ਨਹੀ ਸੁਣੀ ਜਾਦੀ।ਕਿਉਕਿ ਸੂਬੇ ਦੀ ਬਾਦਲ ਸਰਕਾਰ ਤੋ ਹਰ ਵਰਗ ਦੁੱਖੀ ਹੋ ਚੁੱਕਾ ਹੈ ਅੱਜ ਲੋਕ ਸਰਕਾਰ ਦਾ ਬਦਲ ਭਾਲਦੇ ਤੇ ਜਿਸ ਆਉਣ ਅਗਾਮੀ ਵਿਧਾਨ ਸਭਾ ਚੌਣਾ 2017 ਵਿੱਚ ਲੋਕ ਕਾਂਗਰਸ ਸਰਕਾਰ ਦੇਖਣਾ ਪਸੰਦ ਕਰਨਗੇ।

print
Share Button
Print Friendly, PDF & Email

Leave a Reply

Your email address will not be published. Required fields are marked *