ਚੈਨਲ ਤੇ ਇੱਕ ਦਿਨ ਦੀ ਪਬੰਦੀ ਲਾਉਣ ਤੇ ਭਾਰਤ ਸਰਰਕਾਰ ਦੀ ਨਿਖੇਧੀ

ss1

ਚੈਨਲ ਤੇ ਇੱਕ ਦਿਨ ਦੀ ਪਬੰਦੀ ਲਾਉਣ ਤੇ ਭਾਰਤ ਸਰਰਕਾਰ ਦੀ ਨਿਖੇਧੀ

img-20161108-wa0003ਚੌਕ ਮਹਿਤਾ 08 ਨਵੰਬਰ (ਦੀਪੂ ਧਰਦਿਉ) ਅੱਜ ਇਥੇ ਪੱਤਰਕਾਰਾ ਨਾਲ ਗੱਲਬਾਤ ਕਰਦਿਆਂ 10+2 ਦੇ ਵਿਦਿਆਰਥੀ ਜੈਤੇਗ ਸਿੰਘ ਵੜੈਚ ਮਹਿਤਾ ਨੇ (N.D.TV) ਚੈਨਲ ਤੇ ਪਬੰਧੀ ਦੀ ਨਿਖੇਧੀ ਕਰਦਿਆਂ ਕਿਹਾ ਕਿ ਮੌਜੂਦਾ ਭਾਰਤ ਸਰਕਾਰ ਨਿਰਕੁਸ ਸਰਕਾਰ ਬਣਦੀ ਜਾ ਰਹੀ ਹੈ।ਅਤੇ ਵਿਦਿਆਰਥੀਆਂ,ਵੱਖੁਵੱਖ ਧਰਮਾ ਦੀ ਅਜਾਦੀ ਅਤੇ ਮੀਡੀਆਂ ਦੀ ਅਜਾਦੀ ਉੱਪਰ ਤਾਨਾਸਾਹੀ ਫਰਮਾਨ ਲਾਗੂ ਕੀਤੇ ਜਾ ਰਹੇ ਹਨ।ਉਨਾ ਅਪਣੇ ਪਿਤਾ ਮੁਨੱਖੀ ਅਧਿਕਾਰ ਕਾਰਕੁਨ ਅਤੇ ਸੁਯੰਕਤ ਰਾਸਟਰ ਦੇ ਨੁਮਾਇਦਾ ਜੁਗਰਾਜ ਸਿੰਘ ਵੱਲ਼ੌ ਮਿਲੀ ਸਮਾਜ ਸੇਵਾ ਦੀ ਪ੍ਰੇਰਨਾ ਸਦਕਾ ਹਮੇਸਾ ਹੀ ਸਰਕਾਰੀ ਤਾਨਾਸਾਹੀ ਵਿਰੂੱਧ ਲੜਨ ਦਾ ਬੀੜਾ ਵੀ ਇਸ ਨੌਜਵਾਨ ਵੱਲ਼ੌ ਚੁੱਕਣ ਦਾ ਅਹਿਦ ਕੀਤਾ।

print
Share Button
Print Friendly, PDF & Email

Leave a Reply

Your email address will not be published. Required fields are marked *