ਪਿੰਡ ਸੈਦੌਕੇ ਵਿਖੇ ਪ੍ਰਭਾਤ ਫੇਰੀਆ ਸੁਰੂ

ss1

ਪਿੰਡ ਸੈਦੌਕੇ ਵਿਖੇ ਪ੍ਰਭਾਤ ਫੇਰੀਆ ਸੁਰੂ

img-20161102-wa0005ਚੌਕ ਮਹਿਤਾ 05 ਨਵੰਬਰ(ਬਲਜਿੰਦਰ ਸਿੰਘ ਰੰਧਾਵਾ) ਸ੍ਰੀ ਗੁਰੁ ਨਾਨਕ ਦੇਵ ਜੀ ਦੇ ਪ੍ਰਕਾਸ ਦਿਹਾੜੇ ਦੇ ਸਬੰਧ ਵਿੱਚ ਹਰ ਸਾਲ ਦੀ ਤਰਾ ਇਸ ਸਾਲ ਵੀ ਪਿੰਡ ਸੈਦੌਕੇ ਵਿਖੇ ਪ੍ਰਭਾਤ ਫੇਰੀਆ ਸੁਰੂ ਹੌਈਆ ।ਤੇ ਲ਼ੌਕਲ ਗੁਰੂਦੁਆਰਾ ਕਮੇਟੀ ਵੱਲ਼ੌ ਨਗਰ ਦੇ ਸਹਿਯੌਗ ਨਾਲ ੧੪ ਨਵੰਬਰ ਨੂੰ ਗੁਰੂਦੁਆਰਾ ਸਹਿਬ ਵਿਖੇ ਬੜੀ ਧੁਮੁਧਾਂਮ ਨਾਲ ਮਨਾਇਆ ਜਾ ਰਿਹਾ।ਇਸ ਮੌਕੇ ਸੰਗਤਾ ਤੌ ਇਲਾਵਾ ਸਰਪੰਚ ਭੁਪਿੰਦਰ ਸਿੰਘ ਕੌਮੀ ਮੀਤ ਪ੍ਰਧਾਨ ਬੀ ਸੀ ਵਿੰਗ ਪੰਜਾਬ,ਪ੍ਰਧਾਂਨ ਜਥੇਦਾਰ ਕੁਲਵਿੰਦਰ ਸਿੰਘ,ਕਲੱਬ ਪ੍ਰਧਾਨ ਕਸਮੀਰ ਸਿੰਘ,ਜੌਗਿੰਦਰ ਸਿੰਘ,ਜਸਵੰਤ ਸਿੰਘ,ਪ੍ਰਗਟ ਸਿੰਘ,ਅਕਾਲਦੀਪ ਸਿੰਘ,ਬਲਵਿੰਦਰ ਸਿੰਘ,ਗਗਨਦੀਪ ਸਿੰਘ,ਜਥੇ ਕੁਲਵੰਤ ਸਿੰਘ,ਤਰਸੇਮ ਸਿੰਘ ਸਪੀਕਰ ਵਾਲਾ,ਬੀਬੀ ਬਲਵਿੰਦਰ ਕੌਰ,ਬੀਬੀ ਸੁਖਰਾਜ ਕੌਰ,ਹਰਜੀਤ ਕੌਰ, ਕੁਲਵੰਤ ਕੌਰ,ਸਤਨਾਮ ਕੌਰ ਆਦਿ ਹਾਜਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *