ਪੰਦਰਾ ਲੱਖ ਰੁਪਏ ਗਾ੍ਟ ਤਹਿਤ ਸਟੇਡੀਅਮ ਦਾ ਕੰਮ ਸੁਰੂ

ss1

ਪੰਦਰਾ ਲੱਖ ਰੁਪਏ ਗਾ੍ਟ ਤਹਿਤ  ਸਟੇਡੀਅਮ  ਦਾ ਕੰਮ ਸੁਰੂ 

05-sng-subhash-01ਲਹਿਰਾਗਾਗਗਾ 05 ਨਵੰਬਰ (ਕੁਲਵੰਤ ਛਾਜਲੀ)  ਨੇੜਲੇ ਪਿੰਡ ਲੇਹਲ ਕਲਾਂ  ਵਿਖੇ ਸਟੇਡੀਅ ਨਾ ਹੋਣ ਕਰਕੇ ਪਿੰਡ ਵਾਸੀਆਂ  ਦੀ ਲੰਮੇ ਸਮੇ ਤੋ  ਮੰਗ ਸੀ ਕਿ ਪਿੰਡ ਅੰਦਰ ਨੌਜਵਾਨਾਂ  ਲਈ  ਸਟੇਡੀਅਮ ਬਣਾਇਆ ਜਾਵੇ ।ਹੁਣ ਇਹ ਪਿੰਡ ਵਾਸੀਆ ਦੀ ਮੰਗ ਪੂਰੀ ਹੁੰਦੀ ਨਜਰ ਆ ਰਹੀ ਇਸ ਬਾਰੇ ਪਿੰਡ ਦੀ ਸਰਪੰਚ ਸਰਬਜੀਤ  ਕੌਰ, ਸਾਬਕਾ ਸਰਪੰਚ  ਰਣਜੀਤ ਵਾਲੀਆ ,ਸਤਿਗੁਰੂ  ਸਿੰਘ  ਦੰਦੀਵਾਲ,ਨੇ ਦੱਸਿਆ ਕਿ ਪੰਜਾਬ  ਸਰਕਾਰ  ਵੱਲੋ ਸਟੇਡੀਅਮ ਲਈ  ਪੀ. ਡੀ. ਆਈ ਤਹਿਤ ਭੇਜੀ ਗਈ  ਪੰਦਰਾ ਲੱਖ ਰੁਪਏ ਗਾ੍ਟ ਤਹਿਤ  ਸਟੇਡੀਅਮ  ਦਾ ਕੰਮ ਸੁਰੂ ਪੰਚਾਇਤ  ਵੱਲੋ ਕਰਵਾ ਦਿੱਤਾ ਗਿਆ  ਹੈ। ਇਸ ਚੱਲ ਰਹੇ ਕੰਮ ਦਾ  ਐਸ . ਡੀ. ਓ ਦੁੱਲਾ ਰਾਮ, ਜੇ .ਈ ਅਵਤਾਰ  ਸਿੰਘ,  ਸੈਕਟਰੀ ਗਾਂਧੀ, ਜੇ .ਈ. ਸਿਵ ਕੁਮਾਰ  ਨੇ ਸਟੇਡੀਅਮ  ਦੀ ਉਸਾਰੀ ਦੇ ਚੱਲ ਰਹੇ ਕੰਮ ਦਾ ਜਾਇਜਾ ਲਿਆ ਅਤੇ ਇਸ ਮੋਕੇ ਉਨਾ ਨੇ ਪੰਚਾਇਤ  ਅਤੇ ਕੰਮ ਕਰ ਰਹੇ ਲੇਵਰ ਨੂੰ ਸਖਤ ਤਾੜਣਾ ਕੀਤੀ ਕਿ ਕਿਸੇ ਵੀ ਤਰਾ ਦਾ ਸਟੇਡੀਅਮ  ਦੀ ਉਸਾਰੀ ਵਿੱਚ  ਘਟੀਆ ਮਟਰੀਅਲ ਨਾ ਵਰਤਣ ਸਰਕਾਰ  ਦੀਆ ਦਿੱਤੀਆ ਹਦਾਇਤਾਂ  ਅਨੁਸਾਰ ਕੰਮ ਕਰਨ ਜੇਕਰ ਕਿਸੇ ਵੀ ਤਰਾ ਦਾ ਘਟੀਆ ਮਟਰੀਅਲ ਵਰਤਨ ਦੀ ਸਕਾਇਤ ਮਿਲਦੀ ਹੈ ਤਾ ਉਸ ਦੇ ਖਿਲਾਫ਼  ਬਣਦੀ ਕਾਰਵਾਈ  ਕੀਤੀ ਜਾਵੇਗੀ ਉਨਾ ਨੇ ਕਿਹਾ ਇਹ ਸਟੇਡੀਅਮ  ਜਲਦੀ ਹੀ ਬਣ ਕਿ ਤਿਆਰ  ਹੋ ਜਾਵੇਗਾ ।

print
Share Button
Print Friendly, PDF & Email

Leave a Reply

Your email address will not be published. Required fields are marked *