ਜੀਪ ਦੀ ਦਰੱਖਤ ਨਾਲ ਟੱਕਰ ਇੱਕ ਜਖਮੀ

ss1

ਜੀਪ ਦੀ ਦਰੱਖਤ ਨਾਲ ਟੱਕਰ ਇੱਕ ਜਖਮੀ

5-a-c-photoਗੜਸ਼ੰਕਰ (ਅਸ਼ਵਨੀ ਸ਼ਰਮਾ) ਗੜਸ਼ੰਕਰ ਤੋ ਬਲਾਚੋਰ ਰੋੜ ਤੇ ਪਿੰਡ ਪਨਾਮ ਦੇ ਲਾਗੇ ਮਹਿੰਦਰਾ ਜੀਪ ਨੰ ਐਚ ਪੀ 65 0635 ਅਚਾਨਕ ਤੜਕ ਸਾਰ ਦਰੱਖਥ ਚ ਜਾ ਵੱਜੀ ਇਸ ਹਾਦਸੇ ਵਿੱਚ ਜੀਪ ਦਾ ਚਾਲਕ ਗੰਭੀਰ ਰੂਪ ਵਿੱਚ ਜਖਮੀ ਹੋ ਗਿਆ ਜਿਸ ਦੀ ਪਹਿਚਾਣ ਜਹੀਰ ਅਹਿਮਦ ਵਜੋ ਹੋਈ ਹੈ ਜਿਸ ਨੂੰ ਸਿਵਲ ਹਸਪਤਾਲ ਗੜਸੰਕਰ ਲਿਆਦਾ ਗਿਆ ਜੋ ਕਿ ਖਤਰੇ ਤੋ ਬਾਹਰ ਹੈ ਹਸਪਤਾਲ ਚ ਡਾਕਟਰਾ ਵਲੋ ਇਲਾਜ ਕੀਤਾ ਜਾ ਰਿਹਾ

print
Share Button
Print Friendly, PDF & Email