ਮਨਰੇਗਾ ਮਜਦੂਰਾ ਨੇ ਬਾਦਲ ਸਰਕਾਰ ਦਾ ਫੂਕਿਆ ਪੁੱਤਲਾ

ss1

ਮਨਰੇਗਾ ਮਜਦੂਰਾ ਨੇ ਬਾਦਲ ਸਰਕਾਰ ਦਾ ਫੂਕਿਆ ਪੁੱਤਲਾ

4-c-p-i-photoਗੜਸ਼ੰਕਰ (ਅਸ਼ਵਨੀ ਸ਼ਰਮਾ) ਰਾਜ ਮਿਸਤਰੀ ਮਜਦੂਰ ਯੂਨੀਅਨ ਅਤੇ ਮਨਰੇਗਾ ਮਜਦੂਰਾ ਨੇ ਇਕੱਠੇ ਹੋ ਕਿ ਸ਼ਹਿਰ ਅੰਦਰ ਰੋਸ ਮਾਰਚ ਕਰਕੇ ਮੁੱਖ ਮੰਤਰੀ ਪ੍ਰਕਾਸ ਸਿੰਘ ਬਾਦਲ ਦਾ ਪੁੱਤਲਾ ਫੂਕਿਆ ਇਸ ਦੀ ਅਗਵਾਈ ਸੀਟੂ ਦੇ ਸੂਬਾਈ ਆਗੂ ਮਹਿੰਦਰ ਕੁਮਾਰ ਬੱਢੋਵਾਣ ,ਸੋਮ ਨਾਥ ਸਤਨੋਰ , ਧਨਪਤ ,ਜਸਵਿੰਦਰ ਕੋਰ ,ਗੁਰਬਖਸ ਕੋਰ ,ਸੁਖਵਿੰਦਰ ਕੋਰ ਨੇ ਕੀਤੀ ਇਸ ਮੋਕੇ ਸੀਟੂ ਦੇ ਸੂਬਾਈ ਆਗੂ ਮਹਿੰਦਰ ਕੁਮਾਰ ਨੇ ਕਿਹਾ ਕਿ ਬਾਦਲ ਸਰਕਾਰ ਅਤੇ ਬੋਰਡ ਅਦਰਜ ਵਲੋ ਲਿਖਤੀ ਤੋਰ ਤੇ ਫੁਰਮਾਨ ਜਾਰੀ ਕੀਤਾ ਸੀ ਜੋ ਲੋਕ ਸਕੂਲਾ ਵਿੱਚ ਵਜੀਫੇ ਲੈਦੇ ਹਨ ਅਤੇ ਬਾਦਲ ਸਰਕਾਰ ਦੀ ਸਗਨ ਸਕੀਮ ਲੈਦੇ ਹਨ ਉਨਾ ਨੂੰ ਉਮਾਰੀ ਵਰਕਰਾ ਵਾਲੇ ਲਾਭ ਨਹੀ ਮਿਲਣਗੇ ਇਨਾ ਵਿੱਚੋ ਇੱਕ ਹੀ ਲਾਭ ਮਿਲੇਗਾ ਅਤੇ ਰਜਿਸਟ੍ਰੇਸ਼ਨ ਵੀ ਉਸਦੀ ਹੋਵੇਗੀ ਜੋ ਮਨਰੇਗਾ ਵਿੱਚ ਸਾਲ ਵਿੱਚ 60 ਦਿਨ ਕੰਮ ਕਰੇਗਾ ਬੜੀ ਹੈਰਾਨੀ ਦੀ ਗੱਲ ਹੈ ਜੋ ਦਲਿਤ ਲੋਕ ਸਕੂਲਾ ਵਿੱਚ ਵਜੀਫੇ ਲੈਦੇ ਹਨ ਜਾ ਸਗਨ ਸਕੀਮ ਲੈਦੇ ਹਨ ਇਹ ਪੈਸੇ ਸਰਕਾਰੀ ਖਜਾਨੇ ਵਿੱਚੋ ਆਉਦੇ ਹਨ 21 ਨਵੰਬਰ ਨੂੰ ਕਿਰਤ ਮੰਤਰੀ ਦੀ ਕੋਠੀ ਦਾ ਘਿਰਾਉ ਜਲੰਧਰ ਕੀਤਾ ਜਾਵੇਗਾ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ ਇਸ ਮੋਕੇ ਤੇ ਕਮਲਜੀਤ ਸਿੰਘ ,ਜਸਵਿੰਦਰ ਕੋਰ , ਬਲਦੇਵ ਸਤਨੋਰ , ਸੁਖਵਿੰਦਰ ਕੋਰ ਬਿੱਲੂ ਅਤੇ ਹੋਰ ਾਰੀ ਗਿਣਤੀ ਵਿੱਚ ਪਾਰਟੀ ਵਰਕਰ ਹਾਜਰ ਸਨ|

print
Share Button
Print Friendly, PDF & Email

Leave a Reply

Your email address will not be published. Required fields are marked *