ਸ਼ਰਮਾ ਤੇ ਬਿਦਰ ਨੂੰ ਬਠਿੰਡਾ ਕਾਂਗਰਸ ਦਾ ਜਰਨਲ ਸਕੱਤਰ ਨਿਯੁਕਤ ਕੀਤੇ ਜਾਣ ਤੇ ਧੰਨਵਾਦ

ss1

ਸ਼ਰਮਾ ਤੇ ਬਿਦਰ ਨੂੰ ਬਠਿੰਡਾ ਕਾਂਗਰਸ ਦਾ ਜਰਨਲ ਸਕੱਤਰ ਨਿਯੁਕਤ ਕੀਤੇ ਜਾਣ ਤੇ ਧੰਨਵਾਦ

sharma-photo-no-1ਭਗਤਾ ਭਾਈ ਕਾ 3 ਨਵੰਬਰ (ਸਵਰਨ ਸਿੰਘ ਭਗਤਾ)- ਪੰਜਾਬ ਪ੍ਰਦੇਸ ਕਾਂਗਰਸ ਕਮੇਟੀ ਦੇ ਸੂਬਾ ਮੀਤ ਪ੍ਰਧਾਨ ਤੇ ਸਾਬਕਾ ਵਿਧਾਇਕ ਗੁਰਪ੍ਰੀਤ ਸਿੰਘ ਕਾਂਗੜ ਦੇ ਦਿਸ਼ਾਂ ਨਿਰਦੇਸ਼ਾਂ ਤਹਿਤ ਕਾਂਗਰਸ ਦੇ ਨਵੇਂ ਚੁਣੇ ਗਏ ਅਹੁਦੇਦਾਰਾਂ ਦੀ ਸੂਚੀ ਜਾਰੀ ਕੀਤੀ ਗਈ।ਜਿਸ ਵਿੱਚ ਰਣਜੀਤ ਸਰਮਾਂ ਜਲਾਲ ਅਤੇ ਪਰਮਜੀਤ ਸਿੰਘ ਬਿਦਰ ਨੂੰ ਜ਼ਿਲਾ ਬਠਿੰਡਾ ਦਾ ਜਰਨਲ ਸਕੱਤਰ ਨਿਯੁਕਤ ਕੀਤੇ ਜਾਣ ਤੇ ਕਾਂਗਰਸ ਦੇ ਵਰਕਰਾਂ ਵਿੱਚ ਭਾਰੀ ਉਤਸਾਹ ਪਾਇਆ ਜਾ ਰਿਹਾ ਹੈ ਇਸ ਨਿਯੁਕਤੀ ਤੇ ਜਗਜੀਤ ਸਿੰਘ ਪ੍ਰਧਾਨ ਯੂਥ ਕਾਂਗਰਸ ਹਲਕਾ ਰਾਮਪੁਰਾ ਫੂਲ,ਰਾਜਵੰਤ ਸਿੰਘ ਭਗਤਾ ਬਲਾਕ ਪ੍ਰਧਾਨ, ਰਣਜੀਤ ਸਰਮਾਂ ਅਤੇ ਪਰਮਜੀਤ ਸਿੰਘ ਬਿਦਰ ਨੇ ਕੈਪਟਨ ਅਮਰਿੰਦਰ ਸਿੰਘ,ਸੂਬਾ ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਕਾਂਗੜ ਅਤੇ ਜਿਲਾ ਪ੍ਰਧਾਨ ਨਰਿੰਦਰ ਸਿੰਘ ਭਲੇਰੀਆਂ ਅਤੇ ਕਾਂਗਰਸ ਪਾਰਟੀ ਦਾ ਤਹਿ ਦਿਲੋ ਧੰਨਵਾਦ ਕੀਤਾ।ਇਸ ਸਮੇ ਉਕਤ ਅਹੁਦੇਦਾਰਾਂ ਨੇ ਕਿਹਾ ਕਿ ਅਸੀਂ ਪਹਿਲਾ ਦੀ ਤਰਾਂ ਹੀ ਵਿਧਾਇਕ ਗੁਰਪ੍ਰੀਤ ਸਿੰਘ ਕਾਗੜ ਦੀ ਅਗਵਾਈ ਹੇਠ ਪਾਰਟੀ ਦੀ ਸੇਵਾ ਕਰਦੇ ਰਹਾਂਗੇ। ਇਸ ਮੋਕੇ ਹਰਮਿੰਦਰ ਸਿੰਘ ਚੋਧਰੀ,ਪਰਮਿੰਦਰ ਸਿੰਘ ਸਾਬਕਾ ਪੰਚ,ਜਗਦੇਵ ਸਿੰਘ ਬਰਾੜ,ਨਛੱਤਰ ਸਿੰਘ ਬਰਾੜ,ਸੁਖਮੰਦਰ ਸਿੰਘ ਬਾਦਲ,ਸੁਖਦੇਵ ਸਿੰਘ ਸਾਬਕਾ ਸਰਪੰਚ ਭੋਡੀਪੁਰਾ,ਸੁਖਦੀਪ ਸਿੱਧੂ,ਹੇਮਰਾਜ ਕਾਲਾ,ਗੁਰਤੇਜ ਸਿੰਘ ਤੇਜੀ,ਪਰਮਜੀਤ ਸਿੰਘ ਬਰਾੜ,ਹਰਬੰਸ ਕੌਰ ਸਾਬਕਾ ਪੰਚ,ਲਖਵੀਰ ਸਿੰਘ ਲੱਖਾ,ਕੀਪਾ ਬਿਦਰ,ਦੀਪਾ ਬਿਦਰ,ਬਲਦੇਵ ਸਿੰਘ ਗਿਆਨੀ,ਨਿਰਭੈ ਸਿੰਘ ਪ੍ਰਧਾਨ,ਅਜੈਬ ਸਿੰਘ ਕੌਸਲਰ,ਸੁਰਿੰਦਰ ਸਿੰਘ ਕੁੱਕੂ,ਰਾਕੇਸ਼ ਕੁਮਾਰ,ਬਿੰਦਰ ਕੁਮਾਰ ਗੋਗਾ,ਮਾ.ਮਨਇੰਦਰਜੀਤ ਸਿੰਘ ,ਰਣਧੀਰ ਧੀਰਾ ਯੂਥ ਆਗੂ ਅਤੇ ਸੁਖਮੰਦਰ ਸਿੰਘ ਆਦਿ ਨੇ ਰਣਜੀਤ ਸ਼ਰਮ ਅਤੇ ਪਰਮਜੀਤ ਸਿੰਘ ਬਿਦਰ ਨੂੰ ਨਿਯੁਕਤੀ ਤੇ ਵਧਾਈ ਦਿੱਤੀ ਤੇ ਪਾਰਟੀ ਦਾ ਤਹਿ ਦਿਲੋਂ ਧੰਨਵਾਦ ਕੀਤਾ।

print
Share Button
Print Friendly, PDF & Email

Leave a Reply

Your email address will not be published. Required fields are marked *