50ਵੀਂ ਵਰੇਗੰਡ ਸਮਾਗਮ ‘ਚ ਸ਼ਾਮਲ ਹੋਣ ਲਈ ਮਹਿਤਾ ਤੋ ਵਿਸ਼ਾਲ ਜਥਾ ਰਵਾਨਾ

ss1

50ਵੀਂ ਵਰੇਗੰਡ ਸਮਾਗਮ ‘ਚ ਸ਼ਾਮਲ ਹੋਣ ਲਈ ਮਹਿਤਾ ਤੋ ਵਿਸ਼ਾਲ ਜਥਾ ਰਵਾਨਾ

img-20161101-wa0023ਚੌਂਕ ਮਹਿਤਾ-02 ਨਵੰਬਰ (ਬਲਜਿੰਦਰ ਸਿੰਘ ਰੰਧਾਵਾ ) ਪੰਜਾਬੀ ਸੂਬੇ ਦੀ 50ਵੀਂ ਵਰੇਗੰਡ ਮੌਕੇ ਹੋਏ ਰਾਜ ਪੱਧਰੀ ਸਮਾਗਮ ‘ਚ ਸ਼ਾਮਲ ਹੋਣ ਲਈ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਤੇਹਲਕਾ ਵਿਧਾਇਕ ਸ੍ਰ ਬਲਜੀਤ ਸਿੰਘ ਜਲਾਲ ੳਾਸਾਮਾ ਦੀ ਅਗਵਾਈ ਹੇਠ ਸਰਕਲ ਮਹਿਤਾ ਤੋ ਪ੍ਰਧਾਨ ਰਾਜਪਾਲ ਰਾਜੂਤੇ ਯੂਥ ਸਕੱਤਰ ਨਿਸਾਨ ਸਿੰਘ ਗੌਲਡੀ ਦਬੁਰਜੀ ਦੀ ਅਗਵਾਈ ‘ਚ ਵਿਸ਼ਾਲ ਜਥਾ ਰਵਾਨਾ ਹੋਇਆ, ਇਸ ਸਮੇ ਜਥੇ ਦੀ ਅਗਵਾਈ ਕਰ ਰਹੇ ਅਗੂਆਂ ਕਿਹਾ ਕਿ ਮੰਤਰੀ ਬਿਕਰਮ ਸਿੰਘ ਮਜੀਠੀਆ ਤੇਹਲਕਾ ਵਿਧਾਇਕ ਬਲਜੀਤ ਸਿੰਘ ਜਲਾਲ ਉਸਾਮਾ ਦੀ ਅਗਵਾਈ ‘ਚ ਸਰਕਲ ਮਹਿਤਾ ਤੋ ਅਕਾਲੀ ਦਲ ਦਾ ਝੰਡਾ ਬੁਲੰਦ ਕਰਨ ਵਿਚ ਕੋਈ ਕਸਰ ਬਾਕੀ ਨਹੀੌ ਛੱਡੀ ਜਾਵੇਗੀ।ਇਸ ਮੌਕੇ-ਪ੍ਰਧਾਨ ਰਾਜਪਾਲ ਸਿੰਘ, ਯੂਥ ਸਕੱਤਰ ਗੋਲਡੀ ਦਬੁਰਜੀ,ਗੁਰਜੰਟ ਸਿੰਘ,ਹਰਮੇਸ ਸਿੰਘ ਸੌਨੂੰ ਮਹਿਤਾ,,ਹਰਨੇਕ ਸਿੰਘ ਸਤਬੀਰ ਸਿੰਘ,ਤੇਹੌਰ ਯੂਥ ਅਕਾਲੀ ਵਰਕਰ ਹਾਜਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *