ਪਿੰਡ ਚੰਨਣਕੇ ਵਿਖੇ ਬੁਢਾਪਾ ਪੈਨਸਨ ਵੰਡੀ ਗਈ

ss1

ਪਿੰਡ ਚੰਨਣਕੇ ਵਿਖੇ ਬੁਢਾਪਾ ਪੈਨਸਨ ਵੰਡੀ ਗਈ

img-20161101-wa0020ਚੌਕ ਮਹਿਤਾ 02 ਨਵਬੰਰ (ਬਲਜਿੰਦਰ ਸਿੰਘ ਰੰਧਾਵਾ)ਪੰਜਾਬ ਸਰਕਾਰ ਵੱਲੋ ਭੇਜੀ ਬੁਢਾਪਾ, ਵਿਧਵਾ, ਅੰਗਹੀਣ ਬੱਚਿਆ ਨੂੰ ਪੈਨਸ਼ਨਾ ਵੰਡਦੇ ਹੋਏ ਸਰਪੰਚ ਮੇਜਰ ਸਿੰਘ ਸਹੋਤਾ ਉਹਨਾਂ ਦੇ ਨਾਲ ਸਮਾਜ ਸੇਵੀ ਬਾਬਾ ਸੁਖਵੰਤ ਸਿੰਘ ਜੀ ਚੰਨਣਕੇ ਨੇ ਇਸ ਮੌਕੇ ਬਾਦਲ ਸਰਕਾਰ ਦਾ ਤਹਿ ਦਿਲੋਂ ਧੰਨਵਾਦ ਕੀਤਾ ਜਿੰਨਾਂ ਨੇ ਦਿਵਾਲੀ ਮੌਕੇ ਪੈਨਸ਼ਨਾ ਦੇ ਕੇ ਲਾਭਪਾਤਰੀਆ ਦੇ ਚਿਹਰੇ ਤੇ ਖੁਸ਼ੀਆ ਲਿਆਦੀਆਂ।ਇਸ ਮੌਕੇ ਦਿਆਲ ਸਿੰਘ, ਮੰਗਲ ਸਿੰਘ, ਸਰਵਣ ਸਿੰਘ, ਕਸ਼ਮੀਰ ਸਿੰਘ, ਬੀਬੀ ਬਲਜੀਤ ਕੌਰ ਆਦਿ ਪੰਚ ਮੈਂਬਰ ਹਾਜਰ ਸਨ।

print
Share Button
Print Friendly, PDF & Email