ਸਰਕਾਰੀ.ਸੀਨੀਅਰ.ਸੈਕੰਡਰੀ.ਸਕੂਲ ਚੱਕ ਦਾ ਪੁਲ ਵਿਖੇ ਸਿਹਤ ਜਾਗਰੂਕਤਾ ਕੈਂਪ ਲਗਾਇਆ

ss1

ਸਰਕਾਰੀ.ਸੀਨੀਅਰ.ਸੈਕੰਡਰੀ.ਸਕੂਲ ਚੱਕ ਦਾ ਪੁਲ ਵਿਖੇ ਸਿਹਤ ਜਾਗਰੂਕਤਾ ਕੈਂਪ ਲਗਾਇਆ

123ਮਹਿਲ ਕਲਾਂ (ਪ੍ਰਦੀਪ ਕੁਮਾਰ) ਡਾਇਰੈਕਟਰ ਆਯੁਰਵੈਦਿਕ ਸ੍ਰੀ ਰਾਕੇਸ਼ ਕੁਮਾਰ ਸ਼ਰਮਾਂ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਅਤੇ ਜਿਲ੍ਹਾ ਆਯੁਰਵੈਦਿਕ ਤੇ ਯੂਨਾਨੀ ਅਫਸਰ ਡਾ.ਸਮਰਾਟ ਵਿਕਰਮ ਸਹਿਗਲ ਜੀ ਦੀ ਰਹਿਨੁਮਾਈ ਹੇਠ ਸੀ.ਐਚ.ਸੀ ਮਹਿਲ ਕਲਾਂ ਅਤੇ ਪੀ.ਐਚ.ਸੀ ਗਹਿਲ ਤੋਂ ਡਾ.ਨਵਨੀਤ ਬਾਂਸਲ ਅਤੇ ਡਾ.ਸੀਮਾਂ ਬਾਂਸਲ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੱਕ ਦਾ ਪੁਲ ਵਿਖੇ ਸਿਹਤ ਜਾਗਰੂਕਤਾ ਕੈਂਪ ਲਗਾਇਆ।ਜਿਸ ਵਿੱਚ ਉਨਾਂ ਨੇ ਡੇਂਗੂ ਦੇ ਬੁਖਾਰ ਤੋਂ ਬਚਾ ਬਾਰੇ ਵਿਸਤਾਰ ਸਹਿਤ ਦੱਸਿਆ ਅਤੇ ਸ਼ੂਗਰ ਦੀ ਰੋਕਥਾਮ,ਯੋਗ ਆਸਨਾਂ,ਖੁਰਾਕ ਅਤੇ ਆਯੁਰਵੈਦਿਕ ਦਵਾਈਆਂ ਨਾਲ ਬਚਾਅ ਬਾਰੇ ਚਾਨਣਾਂ ਪਾਇਆ।ਇਸ ਸਮੇਂ ਉਨਾਂ ਸਕੂਲੀ ਬੱਚਿਆ ਨੂੰ ਆਪਣਾ ਆਲਾ-ਦੁਆਲਾ ਸਾਫ ਰੱਖਣ,ਟੁੱਟੇ ਹੋਏ ਬਰਤਨਾਂ ਅਤੇ ਟਾਇਰਾ ਵਿੱਚ ਗੰਦਾਂ ਪਾਣੀ ਖੜਾ ਨਾ ਹੋਣ ਦੇਣ ਲਈ ਪ੍ਰੇਰੀਤ ਕੀਤਾ।ਇਸ ਸਮੇਂ ਸਕੂਲ ਦਾ ਸਮੂਹ ਸਟਾਫ ਅਤੇ ਉਪਵੈਦ ਆਦਿ ਹਾਜਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *