ਰੇਲਵੇ ਲਾਇਨ ਪਾਰ ਕਰਦੇ ਸਮੇਂ ਵਾਪਰਿਆਂ ਹਾਦਸਾ

ss1

ਰੇਲਵੇ ਲਾਇਨ ਪਾਰ ਕਰਦੇ ਸਮੇਂ ਵਾਪਰਿਆਂ ਹਾਦਸਾ

ਰਾਮਪੁਰਾ ਫੂਲ 2 ਅਕਤੂਬਰ (ਕੁਲਦੀਪ ਸਿੰਘ ਢੀਗਰਾਂ): : ਰੇਲਵੇ ਲਾਇਨਾ ਪਾਰ ਕਰਨ ਸਮੇ ਵਾਪਰੇ ਹਾਦਸੇ ਚ, ਇੱਕ ਲੜਕੀ ਗੰਭੀਰ ਜਖ਼ਮੀ ਹੋ ਗਈ । ਇਹ ਹਾਦਸਾ ਸ਼ਾਮ ਕਰੀਬ ਪੰਜ ਵਜੇ ਉਸ ਸਮੇ ਵਾਪਰਿਆਂ ਜਦ ਕੰਨਾ ਚ, ਹੈਡ ਫੋਨ ਲਗਾਕੇ ਮੁਬਾਇਲ ਸੁਣਦਿਆਂ ਅਚਨਚੇਤ ਸਥਾਨਕ ਸ਼ਹੀਦ ਭਗਤ ਸਿੰਘ ਕਲੋਨੀ ਵਾਸੀ ਸਿਲਪੀ ਪੁੱਤਰੀ ਭੂਸ਼ਨ ਗਰਗ ਦੀ ਸਥਾਨਕ ਰੇਲਵੇ ਸਟੈਸ਼ਨ ਨੇੜੈ ਸ੍ਰੀ ਗੰਗਾ ਨਗਰ ਤੋ ਅੰਬਾਲਾ ਜਾਣ ਵਾਲੀ ਰੇਲ ਗੱੜੀ ਨਾਲ ਅਚਾਨਕ ਟੰਕਰ ਹ ਗਈ । ਟੰਕਰ ਹੋਣ ਕਾਰਨ ਲੜਕੀ ਗੰਭੀਰ ਜਖ਼ਮੀ ਹੋ ਗਈ ਜਿਸ ਨੂੰ ਸਿਵਲ ਹਸਪਤਾਲ ਰਾਮਪੁਰਾ ਵਿਖੇ ਦਾਖਿਲ ਕਰਵਾਇਆ ਪਰ ਡਾਕਟਰਾ ਨੇ ਉਸਦੀ ਗੰਭੀਰ ਹਾਲਤ ਵੇਖਦਿਟਾਂ ਉਸਨੂੰ ਆਦੇਸ਼ ਹਸਪਤਾਲ ਰੈਫਰ ਕਰ ਦਿੱਤਾ ।

print
Share Button
Print Friendly, PDF & Email