ਵਿਦੇਸ਼ੀ ਨੌਜਵਾਨ ਵਲੋ ਸੜੀ ਹੋਈ ਦੁਕਾਨ ਦੇ ਮਾਲਿਕ ਨੂਁ ਮਾਲੀ ਮਦਦ ਦੇਣ ਦਾ ਭਰੋਸਾ

ss1

ਵਿਦੇਸ਼ੀ ਨੌਜਵਾਨ ਵਲੋ ਸੜੀ ਹੋਈ ਦੁਕਾਨ ਦੇ ਮਾਲਿਕ ਨੂਁ ਮਾਲੀ ਮਦਦ ਦੇਣ ਦਾ ਭਰੋਸਾ

img_20161031_114859ਜੰਡਿਆਲਾ ਗੁਰੂ 1 ਨਵੰਬਰ ਵਰਿਦਰ ਸਿਂਘ :- ਬੀਤੀ ਦੀਵਾਲੀ ਦੀ ਰਾਤ ਦਰਸ਼ਨੀ ਬਾਜ਼ਾਰ ਇਕ ਰੈਡੀਮੇਡ ਕਪੜੇ ਦੀ ਦੁਕਾਨ ਨੂਁ ਬਿਜਲੀ ਦੇ ਸ਼ਾਰਟ ਸਰਕਟ ਨਾਲ ਅੱਗ ਲੱਗਣ ਕਾਰਨ ਦੁਕਾਨ ਵਿਚ ਪਿਆ ਸਾਰਾ ਸਮਾਨ ਸੜਕੇ ਸਵਾਹ ਹੋ ਗਿਆ ਸੀ ! ਜਿਸ ਨਾਲ ਦੁਕਾਨਦਾਰ ਨੂਁ ਭਾਰੀ ਮਾਲੀ ਨੁਕਸਾਨ ਹੋਣ ਨਾਲ ਦੀਵਾਲੀ ਦੀ ਰਾਤ ਦੁਖਾਂ ਦਾ ਪਹਾੜ ਡਿਗ ਗਿਆ ਸੀ ! ਵੱਖ ਵੱਖ ਧਾਰਮਿਕ, ਰਾਜਨੀਤਿਕ, ਸਮਾਜਿਕ ਪਾਰਟੀਆਂ ਵਲੋ ਇਸ ਮੌਕੇ ਦੁਕਾਨਦਾਰ ਨਾਲ ਹਮਦਰਦੀ ਪ੍ਰਗਟ ਗਈ ! ਸ਼ੋਸ਼ਲ ਮੀਡੀਆ ਵਿਚ ਵੀ ਖਬਰਾਂ ਪ੍ਰਕਾਸ਼ਿਤ ਹੋਣ ਤੋਂ ਬਾਦ ਅੱਜ ਜੰਡਿਆਲਾ ਗੁਰੂ ਤੋਂ ਆਸਟ੍ਰੇਲੀਆ ਗਏ ਇਕ ਨੌਜਵਾਨ ਨੇ ਫੋਨ ਤੇ ਪੱਤਰਕਾਰ ਨਾਲ ਗਲ ਕਰਦੇ ਹੋਏ ਕਿਹਾ ਕਿ ਇਸ ਦੁਖ ਦੀ ਘੜੀ ਮੌਕੇ ਸਮੂਹ ਸ਼ਹਿਰ ਵਾਸੀਆਂ ਅਤੇ ਰਾਜਨੀਤਿਕ ਪਾਰਟੀਆਂ ਨੂਁ ਦੁਕਾਨਦਾਰ ਦੀ ਆਰਥਿਕ ਮਦਦ ਕਰਨੀ ਚਾਹੀਦੀ ਹੈ ਕਿਓ ਕਿ ਇਹ ਇਕ ਕੁਦਰਤੀ ਹਾਦਸਾ ਹੈ ! ਆਸਟ੍ਰੇਲੀਆ ਵਾਸੀ ਅਮਨ ਵਿਰਕ ਨੇ ਕਿਹਾ ਕਿ ਓਹ ਜੰਡਿਆਲਾ ਗੁਰੂ ਰਹਿਂਦੇ ਰਿਸ਼ਤੇਦਾਰਾਂ ਰਾਹੀ ਦੁਕਾਨਦਾਰ ਦੀ ਮਦਦ ਜ਼ਰੂਰ ਭੇਜਣਗੇ ।

print
Share Button
Print Friendly, PDF & Email

Leave a Reply

Your email address will not be published. Required fields are marked *