ਵਿਸ਼ਵਕਰਮਾ ਦਿਵਸ ਦਾ ਤਿਉਹਾਰ ਮਨਾਇਆ

ss1

ਵਿਸ਼ਵਕਰਮਾ ਦਿਵਸ ਦਾ ਤਿਉਹਾਰ ਮਨਾਇਆ

ਅਗੰਮਪੁਰ ਵਿਖੇ ਬਾਬਾ ਵਿਸ਼ਵਕਰਮਾ ਮੰਦਰ ਵਿਖੇ ਮੱਥਾ ਟੇਕਦੀਆ ਸੰਗਤਾਂ।
ਅਗੰਮਪੁਰ ਵਿਖੇ ਬਾਬਾ ਵਿਸ਼ਵਕਰਮਾ ਮੰਦਰ ਵਿਖੇ ਮੱਥਾ ਟੇਕਦੀਆ ਸੰਗਤਾਂ।

ਸ੍ਰੀ ਅਨੰਦਪੁਰ ਸਾਹਿਬ 31 ਅਕਤੂਬਰ (ਸੁਖਦੇਵ ਸਿੰਘ ਨਿੱਕੂਵਾਲ): ਸ਼ਿਲਪ ਕਲਾ ਦੇ ਬਾਨੀ ਬਾਬਾ ਵਿਸ਼ਵਕਰਮਾ ਜੀ ਦਾ ਦਿਹਾੜਾ ਬਹੁਤ ਹੀ ਸ਼ਰਧਾ ਤੇ ਸਤਿਕਾਰ ਦੇ ਨਾਲ ਭਗਵਾਨ ਵਿਸ਼ਵਕਰਮਾ ਮੰਦਰ ਅਗੰਮਪੁਰ ਵਿਖੇ ਮਨਾਇਆ ਗਿਆ। ਜਿਸ ਵਿੱਚ ਸਵੇਰੇ ਬਾਬਾ ਵਿਸ਼ਵਕਰਮਾ ਦੀ ਪੂਜਾ ਕੀਤੀ ਗਈ। ਉਪਰੰਤ ਹਵਨ ਯੱਗ ਤੋ ਬਾਅਦ ਭੰਡਾਰਾ ਵੀ ਲਗਾਇਆ ਗਿਆ। ਇਸ ਤੋ ਬਿਨਾ ਮਸ਼ੀਨਰੀ ਨਾਲ ਸਬੰਧਿਤ ਕੰਮ ਕਰਨ ਵਾਲੇ ਵਪਾਰੀਆ ਵੱਲੋ ਰੇਲਵੇ ਸ਼ਟੇਸ਼ਨ, ਗੈਸ ਏਜੰਸੀ, ਸਮੇਤ ਕਈ ਥਾਂਵਾ ਤੇ ਬਾਬਾ ਵਿਸ਼ਵਕਰਮਾ ਦੀ ਪੂਜਾ ਕੀਤੀ ਗਈ। ਇਸ ਮੋਕੇ ਰਜਿੰਦਰ ਧੀਮਾਨ, ਰਾਮ ਕਿਸ਼ਨ, ਕੁਲਦੀਪ ਸਿੰਘ ਮਠਾੜੂ, ਦਵਿੰਦਰ ਸਿੰਘ, ਮਲਕੀਤ ਸਿੰਘ, ਸਮੇਤ ਵੱਡੀ ਗਿਣਤੀ ਵਿੱਚ ਸੰਗਤ ਹਾਜਰ ਸੀ।

print
Share Button
Print Friendly, PDF & Email

Leave a Reply

Your email address will not be published. Required fields are marked *