ਦਿਵਾਲੀ ਦਾ ਤਿਉਹਾਰ ਧੁੰਮ ਧਾਮ ਨਾਲ ਮਨਾਇਆ ਗਿਆ

ss1

ਦਿਵਾਲੀ ਦਾ ਤਿਉਹਾਰ ਧੁੰਮ ਧਾਮ ਨਾਲ ਮਨਾਇਆ ਗਿਆ

ਭਗਵਾਨ ਸ਼ਿਵ ਮੰਦਰ ਨਿੱਕੂਵਾਲ ਦੀ ਦਿਵਾਲੀ ਕਰਕੇ ਕੀਤੀ ਦੀਪ ਮਾਲਾ ਦਾ ਦ੍ਰਿਸ਼।
ਭਗਵਾਨ ਸ਼ਿਵ ਮੰਦਰ ਨਿੱਕੂਵਾਲ ਦੀ ਦਿਵਾਲੀ ਕਰਕੇ ਕੀਤੀ ਦੀਪ ਮਾਲਾ ਦਾ ਦ੍ਰਿਸ਼।

ਸ਼੍ਰੀ ਅਨੰਦਪੁਰ ਸਾਹਿਬ 31 ਅਕਤੂਬਰ (ਸੁਖਦੇਵ ਸਿੰਘ ਨਿੱਕੂਵਾਲ): ਦਿਵਾਲੀ ਅਤੇ ਬੰਦੀ ਛੋੜ ਦਿਵਸ ਨੂੰ ਬਹੁਤ ਹੀ ਖੁਸ਼ੀ ਅਤੇ ਖੇੜਿਆ ਦੇ ਨਾਲ ਮਨਾਇਆ ਗਿਆ। ਸਮਾਗਮ ਦੋਰਾਨ ਜਿਥੇ ਗੁਰਦੁਆਰਾ ਸੀਸ ਗੰਜ ਸਾਹਿਬ, ਤਖਤ ਸ਼੍ਰੀ ਕੇਸਗੜ ਸਾਹਿਬ, ਗੁਰਦੁਆਰਾ ਕਿਲਾ ਅਨੰਦਗੜ ਸਾਹਿਬ, ਗੁਰਦੁਆਰਾ ਸ਼ਹੀਦੀ ਬਾਗ ਤੋ ਇਲਾਵਾ ਰੋਡੀ ਵਾਲਾ ਸ਼ਿਵਾਲਾ, ਭਗਵਾਨ ਸ਼ਿਵ ਮੰਦਿਰ ਚੋਈ ਬਜਾਰ , ਭਗਵਾਨ ਸ਼ਿਵ ਮੰਦਿਰ ਨਿੱਕੂਵਾਲ ਸਮੇਤ ਸਾਰੇ ਗੁਰਦੁਆਰਾ ਸਾਹਿਬਾਨ ਅਤੇ ਮੰਦਿਰਾ ਵਿੱਚ ਭਾਰੀਆ ਰੋਣਕਾ ਸਨ । ਸੰਗਤਾ ਵੱਲੋ ਕਤਾਰਾ ਵਿੱਚ ਲੱਗ ਕੇ ਮੱਥੇ ਟੇਕੇ ਗਏ। ਜਦੋ ਕਿ ਬਜਾਰਾ ਵਿੰਚ ਵੀ ਕਾਫੀ ਭੀੜ ਸੀ ਭਾਵੇ ਕਿ ਜਾਗਰੂਕਤਾ ਮੁਹਿੰਮ ਕਾਰਨ ਜਿਥੇ ਪਟਾਕੇ ਕਾਫੀ ਘੱਟ ਮਾਤਰਾ ਵਿੱਚ ਚਲਾਏ ਗਏ। ਉਥੇ ਹੀ ਮਠਿਆਈ ਦੇ ਮੁਕਾਬਲੇ ਖੁਸ਼ਕ ਫਲਾ ਦੀ ਵਿਕਰੀ ਵੱਧ ਸੀ ਅਤੇ ਲੋਕਾ ਵੱਲੋ ਇੱਕ ਦੂਸਰੇ ਨੂੰ ਤੋਹਫੇ ਵਜੋ ਵੀ ਖੁਸ਼ਕ ਫਲ ਹੀ ਵੰਡੇ ਗਏ।

print
Share Button
Print Friendly, PDF & Email

Leave a Reply

Your email address will not be published. Required fields are marked *