ਬ੍ਰੀਲੀਐਂਟ ਸਟੂਡੈਂਟ ਆਫ ਪੰਜਾਬ-2015 ਸ਼ੋਏਬ ਸਨਮਾਨਿਤ

ss1

ਬ੍ਰੀਲੀਐਂਟ ਸਟੂਡੈਂਟ ਆਫ ਪੰਜਾਬ-2015 ਸ਼ੋਏਬ ਸਨਮਾਨਿਤ



30-2
ਮਲੇਰਕੋਟਲਾ, 30 ਅਪ੍ਰੈਲ (ਨਿਰਪੱਖ ਆਵਾਜ਼ ਬਿਊਰੋ): ਵੈਡਨੈਸਡੇ ਟਾਈਮ ਵੱਲੋ ਕਰਵਾਏ ਗਏ ਜਨਰਲ ਨਾਲਿਜ ਮੁਕਾਬਲੇ ਬ੍ਰੀਲੀਐਂਟ ਸਟੂਡੈਂਟ ਆਫ ਪੰਜਾਬ-2015 ਵਿੱਚ ਸਕੂਲ ਦੇ ਵਿਦਿਆਰਥੀਆਂ ਵੱਲੋਂ ਵੀ ਭਾਗ ਲਿਆ ਗਿਆ। ਇਸ ਵਿੱਚ ਸੱਤਵੀਂ ਕਲਾਸ ਦੇ ਵਿਦਿਆਰਥੀ ਸ਼ੋਏਬ ਪੁੱਤਰ ਮੁਹੰਮਦ ਰੋਸ਼ਨ ਨੂੰ ਸਕੂਲ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਹੋਇਆ। ਸ਼ੋਏਬ ਨੂੰ ਸਕੂਲ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕਰਨ ਤੇ ਵੈਡਨੈਸਡੇ ਟਾਈਮ ਦੀ ਟੀਮ ਵੱਲੋ ਸਕੂਲ ਆ ਕੇ ਸਕੂਲ ਵਿੱਚੋਂ ਪਹਿਲੇ ਸਥਾਨ ਤੇ ਆਉਣ ਵਾਲੇ ਵਿਦਿਆਰਥੀ ਸ਼ੋਏਬ ਪੁੱਤਰ ਮੁਹੰਮਦ ਰੋਸ਼ਨ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਪ੍ਰਿੰਸੀਪਲ ਮੁਹੰਮਦ ਸ਼ਫੀਕ ਵੱਲੋਂ ਬੱਚਿਆਂ ਨੂੰ ਅਜਿਹੇ ਮੁਕਾਬਲਿਆਂ ਦਾ ਜ਼ਿੰਦਗੀ ਵਿੱਚ ਮਹੱਤਵ ਦੱਸਦੇ ਹੋਏ ਇਹਨਾਂ ਮੁਕਾਬਲਿਆਂ ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ ਗਿਆ।

print
Share Button
Print Friendly, PDF & Email

Leave a Reply

Your email address will not be published. Required fields are marked *