ਅੱਜ ਵਿਸ਼ਕਰਮਾ ਮੰਦਰ ਵਿਖੇ ਬਾਬਾ ਵਿਸ਼ਕਰਮਾਂ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਰੱਖੇ ਅਖੰਡ ਪਾਠ ਸਾਹਿਬ

ss1

ਅੱਜ ਵਿਸ਼ਕਰਮਾ ਮੰਦਰ ਵਿਖੇ ਬਾਬਾ ਵਿਸ਼ਕਰਮਾਂ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਰੱਖੇ ਅਖੰਡ ਪਾਠ ਸਾਹਿਬ

31-mnksgr01ਮੂਨਕ 31 ਅਕਤੂਬਰ (ਸੁਰਜੀਤ ਭੁਟਾਲ) ਅੱਜ ਵਿਸ਼ਕਰਮਾ ਮੰਦਰ ਵਿਖੇ ਬਾਬਾ ਵਿਸ਼ਕਰਮਾਂ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਰੱਖੇ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਜੱਥੇਦਾਰ ਗੁਰਜੰਟ ਸਿੰਘ ਬਾਗੜੀ ਹਲਕਾ ਇੰਚਾਰਜ ਸਾਹਿਕਾਰਤਾ ਵਿੰਗ ਲਹਿਰਾ ਸ਼੍ਰੋਮਣੀ ਅਕਾਲੀ ਦਲ ਬਾਦਲ,ਨੇ ਸਮੂਹ ਵਿਸ਼ਕਰਮਾ ਭਾਈਚਾਰੇ ਨੂੰ ਵਧਾਈ ਦਿੱਤੀ ਅਤੇ ਇਸ ਮੌਕੇ ਸਾਹਿਕਾਰਤਾ ਵਿੰਗ ਵੱਲੋਂ ਸ਼:ਬਾਗੜੀ ਨੇ ਨਵ-ਨਿਯੁਕਤ ਅਹੁੱਦੇਦਾਰਾਂ ਨੂੰ ਨਿਯੁਕਤੀ ਪੱਤਰ ਵੰਡੇ ਜਿਸ ਵਿੱਚ ਗੁਰਮੀਤ ਸਿੰਘ ਮੂਨਕ ਸੀਨੀਅਰ ਮੀਤ ਪ੍ਰਧਾਨ ਸ਼ਹਿਰੀ,ਬੂਟਾ ਸਿੰਘ ਮੂਨਕ ਜਰਨਲ ਸਕੱਤਰ ਸ਼ਹਿਰੀ,ਮੋਹਨ ਸਿੰਘ ਮੂਨਕ ਸੀਨੀਅਰ ਮੀਤ ਪ੍ਰਧਾਨ,ਗੁਰਜੰਟ ਸਿੰਘ ਨੰਬਰਦਾਰ ਭੁਟਾਲ ਨੂੰ ਮੀਤ ਪ੍ਰਧਾਨ ਦਿਹਾਂਤੀ,ਜੋਰਾਂ ਸਿੰਘ ਮੂਨਕ ਨੂੰ ਮੀਤ ਪ੍ਰਧਾਨ ਸ਼ਹਿਰੀ,ਭੋਲਾ ਸਿੰਘ ਮੂਨਕ ਕਾਰਜਕਾਰੀ ਮੈਂਬਰ ਸ਼ਹਿਰੀ,ਗੁਰਦੇਵ ਸਿੰਘ ਭੁਟਾਲ ਜਰਨਲ ਸਕੱਤਰ ਦਿਹਾਂਤੀ,ਗੋਰਾਂ ਲਾਲ ਮੂਨਕ ਨੂੰ ਪ੍ਰੈਸ ਸਕੱਤਰ ਸ਼ਹਿਰੀ ਮੂਨਕ,ਜੋਰਾ ਸਿੰਘ ਮੂਨਕ ਮੀਤ ਪ੍ਰਧਾਨ ਸ਼ਹਿਰੀ ਨੂੰ ਨਿਯੁਕਤੀ ਪੱਤਰ ਦਿੱਤੇ ਗਏ।ਇਸ ਮੌਕੇ ਨਵ-ਨਿਯੁਕਤ ਆਹੁੱਦੇਦਾਰਾਂ ਨੇ ਸ਼੍ਰੋ.ਅਕਾਲੀ ਦਲ ਬਾਦਲ ਦੀ ਮਜਬੂਤੀ ਲਈ ਦਿਨ-ਰਾਤ ਇੱਕ ਕਰਕੇ ਸੇਵਾ ਕਰਨ ਦਾ ਵਿਸ਼ਵਾਸ ਦਿਵਾਇਆ।ਇਸ ਮੌਕੇ ਨਗਰ ਪੰਚਾਇਤ ਪ੍ਰਧਾਨ ਭੀਮ ਸੈਨ ਗਰਗ,ਸਲੀਮ ਅਲੀ ਸਰਕਲ ਪ੍ਰਧਾਨ ਮੂਨਕ ਮੁਸਲਿਮ ਵਿੰਗ,ਜੱਥੇ.ਛੋਟਾ ਸਿੰਘ ਗੜੀਵਾਲਾਂ, ਜੱਥੇ.ਹਰਬਲਾਸ ਸਿੰਘ ਡੂਡੀਆ ਜਿਲ੍ਹਾਂ ਆਗੂ,ਕਾਬਲ ਸਿੰਘ ਸੇਖੋ ਸ਼ਹਿਰੀ ਪ੍ਰਧਾਨ ਮੂਨਕ,ਗੁਰਮੀਤ ਸਿੰਘ ਲਹਿਰਾਂ ਸ਼ਹਿਰੀ ਪ੍ਰਧਾਨ ਲਹਿਰਾਂ ਸਮੇਤ ਪਾਰਟੀ ਆਗੂ,ਵਰਕਰ,ਅਤੇ ਪਤਵੰਤੇ ਹਾਜਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *