ਹਸਪਤਾਲ ਵਿੱਚ ਲਗਾਇਆ ਲੰਗਰ

ss1

ਹਸਪਤਾਲ ਵਿੱਚ ਲਗਾਇਆ ਲੰਗਰ

ਮਾਨਸਾ [ਜੋਨੀ ਜਿੰਦਲ] ਅੱਜ ਸਥਾਨਕ ਹਸਪਤਾਲ ਮਾਨਸਾ ਵਿਖੇ ਸ਼੍ਰੀ ਸਿਵ ਪਾਰਵਤੀ ਲੰਗਰ ਕਮੇਟੀ ਮਾਨਸਾ ਵੱਲੋ ਮਰੀਜਾ ਲਈ ਲੰਗਰ ਲਾਇਆ ਗਿਆ ਇਸ ਲੰਗਰ ਦੀ ਸੇਵਾ ਸਵ:ਸ੍ਰੀ ਪ੍ਰੇਮ ਨਾਥ ਠੇਕੇਦਾਰ ਦੀ ਪਹਿਲੀ ਬਰਸੀ ਉਤੇ ਉਨਾਂ ਦੇ ਪ੍ਰੀਵਾਰ ਦੇ ਸਮੂਹ ਮੈਬਰ ਅਮਿਤ ਕੁਮਾਰ ਬੰਟੀ ,ਸ੍ਰੀ ਤਰਸੇਮ ਚੰਦ ਜੱਗੇ ਵਾਲੇ ਵੱਲੋ ਕੀਤੀ ਗਈ ।ਇਸ ਮੋਕੇ ਬਾਬਾ ਭਾਈ ਗੁਰਦਾਸ ਦੇ ਮੁੱਖੀ ਸ੍ਰੀ ਅੰਮ੍ਰਿਤ ਮੁਨੀ ਜੀ , ਸੁਰਿੰਦਰ ਭੰਮਾ , ਵਿਨੇ ਪਾਲ ,ਭੂਸ਼ਨ ਜੈਨ ,ਭੂਸ਼ਨ ਕੁਮਾਰ ,ਬੰਟੀ , ਜਗਨ ਨਾਥ ਕੋਕਲਾ ,ਜੀਤ ,ਗਿਆਨੀ , ਦੇਵ ਰਾਜ ,ਬਿੱਟੁ ਰਾਮ ਹਾਜਰ ਸਨ ।

print
Share Button
Print Friendly, PDF & Email

Leave a Reply

Your email address will not be published. Required fields are marked *