108 ਸੰਤ ਬਾਬਾ ਹਰਕਰਮ ਸਿੰਘ ਜੀ ਦੀ ਯਾਦ ਵਿੱਚ 61ਵੀ ਸਲਾਨਾ ਬਰਸ਼ੀ ਤੇ 27 ਵਾਂ ਕਬੱਡੀ ਟੂਰਨਾਂਮੈਟ ਯਾਦਗਰੀ ਹੋ ਨਿਬੜਿਆ

ss1

108 ਸੰਤ ਬਾਬਾ ਹਰਕਰਮ ਸਿੰਘ ਜੀ ਦੀ ਯਾਦ ਵਿੱਚ 61ਵੀ ਸਲਾਨਾ ਬਰਸ਼ੀ ਤੇ 27 ਵਾਂ ਕਬੱਡੀ ਟੂਰਨਾਂਮੈਟ ਯਾਦਗਰੀ ਹੋ ਨਿਬੜਿਆ

img-20161031-wa0038ਸ਼ਾਮ ਸਿੰਘ ਵਾਲਾ,31 ਅਕਤੂਬਰ(ਕਰਮ ਸੰਧੂ) ਪਿੰਡ ਰਾਣੀਵਾਲਾ ਵਿਖੇ 108 ਸੰਤ ਬਾਬਾ ਹਰਕਰਮ ਸਿੰਘ ਜੀ ਦੀ ਯਾਦ ਵਿੱਚ 61ਵੀ ਸਲਾਨਾ ਬਰਸ਼ੀ ਤੇ 27 ਵਾਂ ਕਬੱਡੀ ਟੂਰਨਾਂਮੈਟ ਜੋ ਹਰ ਸਾਲ ਤਰਾਂ ਇਸ ਵਾਰ ਵੀ ਕਰਵਾਇਆ ਗਿਆ। ਇਸ ਕਬੱਡੀ ਟੂਰਨਾਂਮੈਟ ਵਿੱਚ 45 ਕਿਲੋ ਵਰਗ ਵਿੱਚ ਸੁੱਖਣਵਾਲਾ ਪਹਿਲੇ ਸਥਾਨ ਤੇ ਰਿਹਾ ਦੂਜੇ ਸਥਾਨ ਤੇ ਰਾਣੀਵਾਲਾ,60 ਕਿਲੋ ਵਰਗ ਵਿੱਚ ਪਹਿਲਾ ਸਥਾਨ ਭਾਈ ਰੂਪਾ,ਦੂਜਾ ਸਥਾਨ ਰਾਣੀਵਾਲਾ ਨੇ ਪ੍ਰਾਪਤ ਕੀਤਾ,68 ਕਿਲੋ ਵਰਗ ਵਿੱਚ ਰਾਣੀ ਵਾਲਾ ਪਹਿਲੇ ਸਥਾਨ ਤੇ,ਦੂਜਾ ਸਥਾਨ ਮਿੱਡਾ ਨੇ ਪ੍ਰਾਪਤ ਕੀਤਾ ਇਸੇ ਤਰਾਂ ਬਲਾਕ ਉੱਪਨ ਵਿੱਚ ਪਹਿਲੇ ਸਥਾਨ ਤੇ ਰਾਣੀ ਵਾਲਾ ਅਤੇ ਦੂਜੇ ਸਥਾਨ ਤੇ ਮਿੱਡਾ ਪਿੰਡ ਰਿਹਾ ਤੇ ਬਲਾਕ ਉਪੱਨ ਵਿੱਚ ਪਹਿਲਾ ਸਥਾਨ ਦੋਦਾ ਅਤੇ ਦੂਜਾ ਸਥਾਨ ਖਾਰਾ ਨੇ ਪ੍ਰਾਪਤ ਕੀਤਾ। ਇਸ ਮੌਕੇ ਹੌਲਦਾਰ ਗੁਰਮੀਤ ਸਿੰਘ ਕਾਲਾ,ਪਿੰਦਰ ਸਿੰਘ ਪਹਿਲਵਾਨ,ਸ਼ਮਸੇਰ ਸਿੰਘ ਸ਼ੇਰਾ,ਸੁਖਜਿੰਦਰ ਸਿੰਘ ਵਪਾਰੀ,ਪਰਮਿੰਦਰ ਸਿੰਘ ਫੌਜੀ,ਰਣਜੀਤ ਸਿੰਘ ਖਾਲਸਾ,ਰਣਜੀਤ ਰਾਣਾ,ਪ੍ਰਭਜੀਤ ਸਿੰਘ,ਲਵਜੀਤ ਸਿੰਘ,ਗੁਰਭੇਜ ਮੱਲੀ,ਵਿਜੇ ਨੰਬਰਦਾਰ,ਭੋਲਾ ਖਿਡਾਰੀ,ਸੋਨੀ ਖਿਡਾਰੀ,ਮੁਖਤਿਆਰ ਮੁੱਖਾ,ਬਲਵਿੰਦਰ ਥਿੰਦ,ਹਰਪ੍ਰੀਤ ਹੈਪੀ,ਰਵੀ,ਪਾਲਾ ਕਬੱਡੀ ਖਿਡਾਰੀ,ਕੈਮਰਾਮੈਨ ਮੰਗਲ ਰਾਣੀਵਾਲਾ,ਵਿੱਕੀ ਫੋਟੋਗ੍ਰਾਫੀ ਅਤੇ ਅਸ਼ੋਕ, ਆਦਿ ਮੇਲੇ ਦੀਆ ਰੌਣਕਾ ਵਿੱਚ ਸ਼ਾਮਿਲ ਸਨ।

print
Share Button
Print Friendly, PDF & Email