ਆਪਣਾ ਪੰਜਾਬ ਪਾਰਟੀ ਵੱਲੋ ਹਲਕਾ ਮਜੀਠਾ ‘ਚ ਅਹਿਮ ਨਿਯੁਕਤੀਆਂ

ss1

ਆਪਣਾ ਪੰਜਾਬ ਪਾਰਟੀ ਵੱਲੋ ਹਲਕਾ ਮਜੀਠਾ ‘ਚ ਅਹਿਮ ਨਿਯੁਕਤੀਆਂ
ਸਰਬਵਿੰਦਰ ਸਿੰਘ ਸ਼ੱਬਾ ਚੰਨਣਕੇ ਇੰਚਾਰਜ ਹਲਕਾ ਇੰਚਾਰਜ ਮਜੀਠਾ ਨਿਯੁਕਤ

28-oct-balli-01ਚੌਂਕ ਮਹਿਤਾ-27 ਅਕਤੂਬਰ (ਬਲਜਿੰਦਰ ਰੰਧਾਵਾ) ਸਥਾਨਕ ਰਾਇਲ ਪੈਲਸ ਵਿਖੇ ਸਰਬਵਿੰਦਰ ਸਿੰਘ ਸ਼ੱਬਾ ਚੰਨਣਕੇ ਦੀ ਅਗਵਾਈ ਵਿਚ ਆਪਣਾ ਪੰਜਾਬ ਪਾਰਟੀ ਦੇ ਵਰਕਰਾਂ ਦੀ ਇੱਕ ਭਰਵਾਂ ਇਕੱਠ ਹੋਇਆ, ਇੱਕਤਰ ਹੋਏ ਵਰਕਰਾਂ ਦੇ ਵਿਸ਼ਾਲ ਇੱਕਠ ਨੂੰ ਸੰਬੋਧਨ ਕਰਨ ਲਈ ਆਪਣਾ ਪੰਜਾਬ ਪਾਰਟੀ ਦੇ ਆਬਜਰਵਰ ਮਾਝਾ ਜੋਨ ਗੁਰਿੰਦਰ ਸਿੰਘ ਬਾਜਵਾ, ਤਰਸੇਮ ਸ਼ੇਣੀ ਪ੍ਰਧਾਨ ਅੰਮ੍ਰਿਤਸਰ ਸ਼ਹਿਰੀ, ਸ਼ਰਬਜੀਤ ਸਿੰਘ ਗੁਮਟਾਲਾ ਪ੍ਰਧਾਨ ਜਿਲਾ੍ਹ ਅੰਮ੍ਰਿਤਸਰ ਦਿਹਾਤੀ ਅਤੇ ਪ੍ਰਧਾਨ ਵਿਜੇ ਸ਼ਰਮਾਂ ਵਿਸ਼ੇਸ਼ ਤੌਰ ਤੇ ਪੁੱਜੇ, ਇਸ ਸਮੇ ਉਨਾ੍ਹਂ ਹਲਕਾ ਮਜੀਠਾ ਦੀਆਂ ਕੁਝ ਅਹਿਮ ਨਿਯੁਕਤੀਆਂ ਕੀਤੀਆਂ, ਜਿਨਾ੍ਹਂ ‘ਚ ਸਰਬਵਿੰਦਰ ਸਿੰਘ ਸ਼ੱਬਾ ਚੰਨਣਕੇ ਨੂੰ ਹਲਕਾ ਇੰਚਾਰਜ ਮਜੀਠਾ ਤੇ ਜਤਿੰਦਰ ਸਿੰਘ ਨੂੰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ, ਇਸ ਸਮੇ ਦੋਹਾਂ ਅਹੁਦੇਦਾਰਾਂ ਨੇ ਪਾਰਟੀ ਪ੍ਰਤੀ ਵਫਾਦਾਰੀ ਅਤੇ ਸਖਤ ਮਿਹਨਤ ਕਰਨ ਦਾ ਵਿਸ਼ਵਾਸ਼ ਦਿਵਾਇਆ, ਇਸ ਮੌਕੇ ਜਥੇ ਅਵਤਾਰ ਸਿੰਘ ਮੀਕੇ, ਗੁਰਦਿਆਲ ਸਿੰਘ ਬੱਲ, ਜਸਵੰਤ ਸਿੰਘ ਵੀਲਾ ਬੱਜੂ ਸੀਨੀਅਰ ਮੀਤ ਪ੍ਰਧਾਨ ਜਿਲਾ੍ਹ ਗੁਰਦਾਸਪੁਰ, ਬਲਜੀਤ ਭੱਟੀ, ਦਲੀਪ ਸਿੰਘ ਏਕਲਗੱਡਾ, ਦਲੀਪ ਸਿੰਘ ਭੂੱਲਰ, ਸੇਵਾ ਸਿੰਘ ਮਹਿਤਾ, ਕਰਨੈਲ ਸਿੰਘ ਗੱਗੜ੍ਹਭਾਣਾ, ਰਾਜਵਿੰਦਰ ਸਿੰਘ ਜੱਪ, ਗੁਰਪ੍ਰੀਤ ਸਿੰਘ ਗੋਪੀ, ਲਵਪ੍ਰੀਤ ਸਿੰਘ ਚੰਨਣਕੇ, ਸੁੱਚਾ ਸਿੰਘ, ਨਿਰਮਲ ਸਿੰਘ ਤਨੇਲ, ਗੁਰਮੇਜ ਸਿੰਘ ਪੰਚ ਤੋ ਇਲਾਵਾ ਵੱਡੀ ਗਿਣਤੀ ਵਿਚ ਪੁੱਜੇ ਵਰਕਰਾਂ ਤੇ ਅਗੂਆਂ ਨੇ ਮਿਹਨਤੀ ਵਰਕਰਾਂ ਨੂੰ ਅੱਗੇ ਲਿਆਉਣ ਲਈ ਅਪਾਣਾ ਪੰਜਾਬ ਪਾਰਟੀ ਦੇ ਪ੍ਰਧਾਨ ਸੁੱਚਾ ਸਿੰਘ ਛੋਟੇਪੁਰ ਸਮੇਤ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਕੀਤਾ।

print
Share Button
Print Friendly, PDF & Email

Leave a Reply

Your email address will not be published. Required fields are marked *