ਗਰਭਵਤੀ ਔਰਤ ਲਈ ਕੀਤਾ ਖੂਨਦਾਨ

ss1

ਗਰਭਵਤੀ ਔਰਤ ਲਈ ਕੀਤਾ ਖੂਨਦਾਨ

img-20161027-wa0122ਰਾਮਪੁਰਾ ਫੂਲ 27 ਅਕਤੂਬਰ (ਕੁਲਜੀਤ ਸਿੰਘ ਢੀਗਰਾਂ) : ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਮਾਲਵਾ ਵੇਲਫੈਅਰ ਸੁਸਾਇਟੀ ਦੇ ਮੀਤ ਪ੍ਰਧਾਨ ਪ੍ਰਦੀਪ ਸ਼ਰਮਾ ਬਿੱਲਾ ਦੀ ਪ੍ਰੇਰਨਾ ਸਦਕਾ ਨੌਜਵਾਨ ਗੁਰਪ੍ਰੀਤ ਸਿੰਘ ਨੇ ਇੱਕ ਗਰਭਵਤੀ ਮਹਿਲਾ ਨੂੰ ਖੂਨ ਦੇ ਕੇ ਉਸਦੀ ਜਾਨ ਬਚਾਈ। ਸਥਾਨਕ ਸ਼ਹਿਰ ਦੇ ਸਿਵਲ ਹਸਪਤਾਲ ਦੇ ਬਲੱਡ ਬੈਂਕ ਵਿੱਚ ਇਹ ਖੂਨ ਦਿੱਤਾ ਗਿਆ। ਔਰਤ ਨੇ ਸੁਸਾਇਟੀ ਵਰਕਰਾਂ ਅਤੇ ਖੂਨਦਾਨੀ ਗਰਪ੍ਰੀਤ ਸਿੰਘ ਦਾ ਧੰਨਵਾਦ ਕੀਤਾ। ਇਸ ਮੌਕੇ ਮਾਲਵਾ ਵੇਲਫੈਅਰ ਸੁਸਾਇਟੀ ਦੇ ਜਗਤਾਰ ਸਿੰਘ ਤਾਰੀ, ਭਾਰਤ ਭੂਸ਼ਣ, ਬਲਵੀਰ ਵੀਰਾ, ਸਾਹਿਲ ਸਿੰਗਲਾ ਅਤੇ ਵਿੱਕੀ ਕੁਮਾਰ ਹਾਜ਼ਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *