ਜਗਮੀਤ ਬਰਾੜ ਹੋ ਸਕਦੇ ਨੇ ਲੰਬੀ ਤੋਂ ਉਮੀਦਵਾਰ

ss1

ਜਗਮੀਤ ਬਰਾੜ ਹੋ ਸਕਦੇ ਨੇ ਲੰਬੀ ਤੋਂ ਉਮੀਦਵਾਰ

ਪੰਜਾਬ ਦੀ ਸਿਆਸਤ ਵਿਚ ਉਥਲ -ਪੁਥਲ ਦਾ ਦੌਰ ਜਾਰੀ ਹੈ। ਕੁਛ ਦਿਨ ਪਹਿਲਾ ਆਮ ਆਦਮੀ ਪਾਰਟੀ ਦਾ ਸਮਰਥਨ ਕਰਨ ਵਾਲੇ ਜਗਮੀਤ ਬਰਾੜ ਦੇ ਲੋਕ ਹਿਤ ਅਭਿਆਨ ਦਾ ਜਲਦੀ ਹੀ ਆਪ ਚ ਰੁਲੇਵਾ ਹੋਵੇਗਾ।ਦੀਵਾਲੀ ਤੋਂ ਇਕ ਜਾ ਦੋ ਦਿਨ ਬਾਅਦ ਇਸ ਰੇਲਵੇ ਨੂੰ ਅਮਲੀ ਜਾਮਾ ਪਹਿਨਾਇਆ ਜਾ ਸਕਦਾ ਹੈ.ਜਿਸ ਦੇ ਤਹਿਤ ਜਗਮੀਤ ਬਰਾੜ ਲੰਬੀ ਤੋਂ ਉਮੀਦਵਾਰ ਬਣੇ ਜਾ ਸਕਦੇ ਨੇ। ਅਤੇ ਆਪਣੇ 10 ਤੋਂ 12 ਸਮਰਥਕਾਂ ਨੂੰ ਟਿਕਟ ਦਿਵਾਉਣ ਚ ਕਾਮਯਾਬ ਰਹਿ ਸਕਦੇ ਨੇ।

ਗੌਰਤਲਬ ਹੈ ਕੇ ਕਾਂਗਰਸ ਚੋ ਬਾਹਰ ਹੋਣ ਤੋਂ ਬਾਅਦ ਜਗਮੀਤ ਬਰਾੜ ਨੇ ਆਪਣਾ ਲੋਕ ਹਿੱਤ ਅਭਿਆਨ ਸ਼ੁਰੂ ਕੀਤਾ ਸੀ। ਛਪਚਿੜੀ ਵਿਚ ਕੀਤੀ ਗਈ ਭਰਵੀਂ ਰੈਲੀ ਤੋਂ ਬਾਅਦ ਪੰਜਾਬ ਦੀ ਸਰਗਰਮ ਸਿਆਸਤ ਵਿਚ ਕੁੱਦਣ ਦਾ ਐਲਾਨ ਕੀਤਾ ਵੀ ਕਰ ਦਿਤਾ ਸੀ।

print
Share Button
Print Friendly, PDF & Email

Leave a Reply

Your email address will not be published. Required fields are marked *