ਟੱਲੇਵਾਲ ਸਕੂਲ ਵਿਖੇ ਲਗਾਇਆ ਯੋਗ ਕੈਂਪ

ss1

ਟੱਲੇਵਾਲ ਸਕੂਲ ਵਿਖੇ ਲਗਾਇਆ ਯੋਗ ਕੈਂਪ

14-4
ਮਹਿਲ ਕਲਾਂ, 14 ਮਈ(ਪਰਦੀਪ ਕੁਮਾਰ)ਡਾਇਰੈਕਟਰ ਆਯੂਰਵੈਦ ਡਾ:ਰਾਕੇਸ ਕੁਮਾਰ ਸਰਮਾਂ ਜੀ ਦੇ ਦਿਸਾ ਨਿਰਦੇਸ਼ਾ ਅਨੁਸਾਰ ਅਤੇ ਜਿਲਾ ਆਯੂਰਵੈਦਿਕ ਤੇ ਯੂਨਾਨੀ ਅਫਸਰ ਡਾ:ਗੋਪਾਲ ਕ੍ਰਿਸਨ ਜੀ ਦੀ ਰਹਿਨੁਮਾਈ ਹੇਠ ਲਗਾਇਆ ਗਿਆ ਯੋਗ ਕੈਂਪ।ਇਸ ਸਮੇਂ ਡਾ:ਨਵਨੀਤ ਬਾਂਸਲ ਏ.ਐਮ.ੳ.,ਉਪਵੈਦ ਗੁਰਸਿੰਗਾਰ ਸਿੰਘ ਅਤੇ ਡਾ:ਸੀਮਾ ਬਾਂਸਲ ਨੇ ਸਰਕਾਰੀ ਪ੍ਰਾਇਮਰੀ ਸਕੂਲ ਢਾਬਨਾਗਾ ਟੱਲੇਵਾਲ ਵਿਖੇ ਸਕੂਲੀ ਬੱਚਿਆਂ ਨੂੰ ਯੋਗਾ ਦੇ ਲਾਭ ਅਤੇ ਆਸਨਾਂ ਬਾਰੇ ਚਾਨਣਾ ਪਾਇਆ। ਉਹਨਾਂ ਅਧਿਆਪਕਾਂ ਨੂੰ ਵੀ ਹਰ ਰੋਜ ਯੋਗਾ ਕਰਨ ਅਤੇ ਵਿਦਿਆਰਥੀਆਂ ਨੂੰ ਕਰਵਾਉਣ ਲਈ ਪ੍ਰੇਰਿਤ ਕੀਤਾ।

print
Share Button
Print Friendly, PDF & Email

Leave a Reply

Your email address will not be published. Required fields are marked *