ਬਲਾਕ ਲਹਿਰਾ ਦੇ ਤੇਰਾ ਦੇ ਤੇਰਾ ਹੀ ਮਿੰਨੀ ਸੈਟਰਾ ਨੂੰ ਵੱਡੇ ਆਗਣਵਾੜੀ ਸੈਟਰ ਬਣਾ ਦਿੱਤਾ

ss1

 ਬਲਾਕ ਲਹਿਰਾ ਦੇ ਤੇਰਾ ਦੇ ਤੇਰਾ ਹੀ ਮਿੰਨੀ ਸੈਟਰਾ ਨੂੰ ਵੱਡੇ ਆਗਣਵਾੜੀ ਸੈਟਰ ਬਣਾ ਦਿੱਤਾ

ਲਹਿਰਾਗਾਗਾ 26 ਅਕਤੂਬਰ (ਕੁਲਵੰਤ ਛਾਜਲੀ) ਆਗਨਵਾੜੀ ਮੁਲਾਜ਼ਮ ਯੂਨੀਅਨ ਪੰਜਾਬ ਦੀ ਬਲਾਕ ਪ੍ਰਧਾਨ ਅਤੇ(ਸੀਟੂ) ਦੀ ਆਲ ਇੰਡੀਆ ਦੀ ਕਮੇਟੀ ਮੈਬਰ ਬਲਵਿੰਦਰ ਕੌਰ ਲਹਿਰਾ ਨੇ ਦੱਸਿਆ ਕਿ ਆਗਨਵਾੜੀ ਯੂਨੀਅਨ ਵੱਲੋ ਆਪਣੀਆਂ ਮੰਗਾ ਨੂੰ ਲੈ ਕਿ ਲਗਾਤਾਰ ਸੰਘਰਸ ਕੀਤਾ ਜਾ ਰਿਹਾ ਜਿਸ ਵਿੱਚ ਸਰਕਾਰ ਨੂੰ ਯੂਨੀਅਨ ਦੀ ਇੱਕ ਮੰਗ ਮੰਨਦੇ ਹੋਏ ਮਿੰਨੀ ਸੈਂਟਰਾ ਨੂੰ ਵੱਡੇ ਸੈਟਰਾ ਵਿੱਚ ਤਬਦੀਲ ਕਰ ਦਿੱਤਾ ਹੈ। ਉਨਾ ਨੇ ਕਿਹਾ ਕਿ ਬਲਾਕ ਲਹਿਰਾ ਦੇ ਤੇਰਾ ਦੇ ਤੇਰਾ ਹੀ ਮਿੰਨੀ ਸੈਟਰਾ ਨੂੰ ਵੱਡੇ ਆਗਣਵਾੜੀ ਸੈਟਰ ਬਣਾ ਦਿੱਤਾ ਹੈ। ਜਿਸ ਨਾਲ ਇੰਨਾ ਸੈਟਰਾ ਵਿੱਚ ਔਰਤਾ ਨੂੰ ਹੋਰ ਰੌਜਗਾਰ ਦੇ ਨਾਲ ਨਾਲ ਹੋਰ ਵੀ ਸਰਕਾਰ ਵੱਲੋ ਸਹੂਲਤਾ ਮਿਲਣ ਗਿਆ ਪ੍ਰਧਾਨ ਨੇ ਕਿਹਾ ਕੇ ਸਰਕਾਰ ਉਨਾ ਦੀਆਂ ਹੋਰ ਵੀ ਮੰਗਾ ਮੰਨੇ ਜੋ ਰਹਿੰਦੀਆਂ ਹਨ ਨਹੀ ਯੂਨੀਅਨ ਵੱਲੋ ਸੰਘਰਸ ਕਰਨ ਲਈ ਹੋਰ ਤਿੱਖਾ ਸੰਘਰਸ਼ ਕੀਤਾ ਜਾਵੇਗਾ।

print
Share Button
Print Friendly, PDF & Email

Leave a Reply

Your email address will not be published. Required fields are marked *