ਸੇਠ ਸਤਪਾਲ ਮੱਲ ਅਕਾਲੀ ਦਲ ‘ਚ ਸ਼ਾਮਿਲ

ss1

ਸੇਠ ਸਤਪਾਲ ਮੱਲ ਅਕਾਲੀ ਦਲ ‘ਚ ਸ਼ਾਮਿਲ

ਜਲੰਧਰ, 24 ਅਕਤੂਬਰ, 2016 : ਦੋਆਬਾ ਤੋਂ ਕਾਂਗਰਸ ਦੇ ਵੱਡੇ ਦਲਿਤ ਨੇਤਾ ਸੇਠ ਸਤਪਾਲ ਮੱਲ ਅੱਜ ਅਕਾਲੀ ਦਲ ‘ਚ ਸ਼ਾਮਿਲ ਹੋ ਗਏ। ਉਪ ਮੁੱਖ ਮੰਤਰੀ ਸੁਖਬੀਰ ਬਾਦਲ ਨੇ ਖ਼ੁਦ ਸੇਠ ਸਤਪਾਲ ਮੱਲ ਦੇ ਘਰ ਪਹੁੰਚੇ ਤੇ ਉਨ੍ਹਾਂ ਨੂੰ ਪਾਰਟੀ ‘ਚ ਸ਼ਾਮਿਲ ਕਰਵਾਇਆ। ਸੁਖਬੀਰ ਬਾਦਲ ਨੇ ਸਤਪਾਲ ਮੱਲ ਨੂੰ ਪਾਰਟੀ ‘ਚ ਪੂਰਾ ਮਾਣ ਸਤਿਕਾਰ ਦੇਣ ਦਾ ਭਰੋਸਾ ਦਿੱਤਾ, ਸੇਠ ਸਤਪਾਲ ਮੱਲ ਨੇ ਕਿਹਾ ਕਿ ਉਹ ਅਕਾਲੀ ਦਲ ਦਾ ਵਿਸ਼ਵਾਸ ਨਹੀਂ ਤੋੜਨਗੇ।
ਦੱਸਣਯੋਗ ਹੈ ਕਿ ਸੇਠ ਸਤਪਾਲ ਮੱਲ ਕਾਂਗਰਸ ਤੋਂ ਆਦਮਪੁਰ ਦੀ ਸੀਟ ਮੰਗ ਰਹੇ ਸਨ ਜੋ ਕਿ ਉਨ੍ਹਾਂ ਨੂੰ ਮਿਲਦੀ ਦਿਖਾਈ ਨਹੀਂ ਦੇ ਰਹੀ ਸੀ।

print
Share Button
Print Friendly, PDF & Email

Leave a Reply

Your email address will not be published. Required fields are marked *