2017 ਦੀਆਂ ਚੋਣਾਂ ‘ਚ “ਆਪ”ਦੀ ਸਰਕਾਰ ਬਣੇਗੀ :ਚੀਮਾਂ

ss1

2017 ਦੀਆਂ ਚੋਣਾਂ ‘ਚ “ਆਪ”ਦੀ ਸਰਕਾਰ ਬਣੇਗੀ :ਚੀਮਾਂ

24trnp21ਹਰੀਕੇ ਪੱਤਣ, 24 ਅਕਤੂਬਰ (ਗਗਨਦੀਪ ਸਿੰਘ) ਆਮ ਆਦਮੀ ਪਾਰਟੀ ਦੇ ਸੈਕਟਰ ਇੰਚਾਰਜ ਰਣਜੀਤ ਸਿੰਘ ਚੀਮਾਂ ਨੇ ਰੋਜ਼ਾਨਾ ਸਪੋਕਸਮੈਨ ਨਾਲ ਗੱਲਬਾਤ ਕਰਦਿਆ ਕਿਹਾ ਕਿ 2017 ਦੀਆਂ ਚੋਣਾਂ ‘ਚ ‘ਆਪ’ ਦੀ ਸਰਕਾਰ ਬਣੇਗੀ।ਅਤੇ ਅਕਾਲੀ ਭਾਜਪਾ ਤੇ ਕਾਂਗਰਸ ਦਾ ਪੰਜਾਬ ਦੇ ਲੋਕ ਬਿਸਤਰਾ ਗੋਲ ਕਰਨਗੇ।ਉਨ੍ਹਾਂ ਕਿਹਾ ਕਿ ਰਾਜ ਕਰ ਚੁੱਕੀਆਂ ਪਾਰਟੀਆ ਨੇ ਪੰਜਾਬ ਲਈ ਕੁਝ ਨਹੀ ਕੀਤਾ,ਇਸ ਵਾਰ ਲੋਕ ਪਰਖੀਆਂ ਪਾਰਟੀਆ ਨੂੰ ਮੂੰਹ ਨਹੀ ਲਾਉਣਗੇ।ਉਨ੍ਹਾਂ ਦੋਸ਼ ਲਾਇਆ ਕਿ ਅਕਾਲੀ ਭਾਜਪਾ ਸਰਕਾਰ ਨੇ ਪੰਜਾਬ ਨੂੰ ਰੱਜ ਕੇ ਲੁਟਿਆ ਹੈ,ਮਹਿੰਗਾਈ,ਭ੍ਰਿਸ਼ਟਾਚਾਰੀ,ਨਸ਼ਿਆਂ ਨੂੰ ਬੜਾਵਾ ਦਿੱਤਾ ਹੈ।ਅਤੇ ਬੇਰੁਜ਼ਗਾਰ ਨੋਂਜਵਾਨ ਰੁਜ਼ਗਾਰ ਤੋਂ ਵਾਂਝੇ ਹਨ ਕਿਸਾਨ ਖ਼ੁਦਕੁਸ਼ੀਆਂ ਕਰ ਰਹੇ ਹਨ। ਇਸ ਵਾਰ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਦੀ ਹੀ ਸਰਕਾਰ ਬਣਾਉਣਗੇ।

print
Share Button
Print Friendly, PDF & Email

Leave a Reply

Your email address will not be published. Required fields are marked *