ਸਰਪੰਚ ਸੁਖਦੇਵ ਸਿੰਘ ਨੂੰ ਸਦਮਾਂ ਪਿਤਾ ਦਾ ਦਿਹਾਤ

ss1

ਸਰਪੰਚ ਸੁਖਦੇਵ ਸਿੰਘ ਨੂੰ ਸਦਮਾਂ ਪਿਤਾ ਦਾ ਦਿਹਾਤ

img-20161024-wa0018ਚੋਕ ਮਹਿਤਾ ੨੪ ਅਕਤੂਬਰ (ਬਲਜਿੰਦਰ ਸਿੰਘ ਰੰਧਾਂਵਾਂ) ਪਿੰਡ ਨਵਾ ਕੌਟ ਦੇ ਸਰਪੰਚ ਨੁੰ ਉਸ ਸਮੇ ਭਾਰੀ ਸਦਮਾ ਹੌਇਆ ਜਦੋ ਬੀਤੇ ਦਿਨੀ ਉਨਾ ਦੇ ਪਿਤਾ ਸ ਸੰਤਾ ਸਿੰਘ ਜੀ ਦਾ ਅਚਾਨਕ ਦਿਲ ਦੋਰਾ ਪੈਣ ਨਾਲ ਮੌਤ ਹੌ ਗਈ।ਇਸ ਦੁੱਖ ਦੀ ਘੜੀ ਵਿੱਚ ਸਰਪੰਚ ਸੁਖਦੇਵ ਸਿੰਘ ਤੇ ਪਰਿਵਾਰ ਨਾਲ ਹਲਕਾ ਜੰਡਿਆਲਾ ਦੇ ਸੰਭਾਵੀ ਉਮੀਦਵਾਰ ਸ ਅਮਰੀਕ ਸਿੰਘ ਬਿੱਟਾ,ਜਗੀਰ ਸਿੰਘ,ਨੰਬਰਦਾਰ ਦਲਬੀਰ ਸਿੰਘ,ਹਰਭਜਨ ਸ਼ਿੰਘ,ਬਲਕਾਰ ਸਿੰਘ,ਭੁਪਿੰਦਰ ਸਿੰਘ,ਅਵਤਾਰ ਸਿੰਘ, ਦਵਿੰਦਰ ਸਿੰਘ,ਸਾਬਕਾ ਸਰਪੰਚ ਦਵਿੰਦਰ ਸਿੰਘ, ਡਾ ਲਖਵਿੰਦਰ ਸਿੰਘ,ਗੁਰਸਰਨ ਖੁਜਾਲਾ,ਡਾ ਹਰਪ੍ਰੀਤ ਸਿੰਘ ਕੌਟ ਹਯਾਤ,ਜਥੇ ਪ੍ਰਗਟ ਸਿੰਘ ਖੱਬੇਰਾਜਪੂਤਾ,ਆਦਿ ਨੇ ਦੁੱਖ ਸਾਝਾ ਕੀਤਾ।

print
Share Button
Print Friendly, PDF & Email

Leave a Reply

Your email address will not be published. Required fields are marked *