ਸਤਨੋਰ ਵਿਖੇ ਕੁਲਦੀਪ ਕਰਿਆਨਾ ਸਟੋਰ ਤੇ ਚੋਰੀ

ss1

ਸਤਨੋਰ ਵਿਖੇ ਕੁਲਦੀਪ ਕਰਿਆਨਾ ਸਟੋਰ ਤੇ ਚੋਰੀ

ਗੜਸੰਕਰ 24 ਅਕਤੂਬਰ (ਅਸਵਨੀ ਸ਼ਰਮਾ)  ਗੜਸੰਕਰ ਤੋਮਾਹਿਲਪੁਰ ਰੋੜ ਤੇ ਪੈਦੇ ਅੱਡਾ ਸਤਨੋਰ ਵਿਖੇ ਕੁਲਦੀਪ ਕਰਿਆਨਾ ਸਟੋਰ ਦੇ ਮਾਲਕ ਕੁਲਦੀਪ ਨੇ ਦੱਸਿਆ ਕਿ ਹਰ ਰੋਜ ਦੀ ਤਰਾ ਸਟੋਰ ਬੰਦ ਕਰਕੇ ਗਿਆ ਜਦੋ ਸਵੇਰੇ ਆ ਕਿ ਦੇਖਿਆ ਤਾ ਸਟੋਰ ਦੇ ਤਾਲੇ ਟੁੱਟੇ ਹੋਏ ਸਨ ਸਟੋਰ ਅੰਦਰ ਪਿਆ ਕਾਫੀ ਕੀਮਤੀ ਸਮਾਨ ਚੋਰੀ ਹੋਇਆ ਪਾਇਆ ਗਿਆ ਇਸੇ ਤਰਾ ਅੱਡਾ ਸਤਨੋਰ ਵਿਖੇ ਦੁਕਾਨ ਕਰਦੀ ਅੋਰਤ ਨੇ ਦੱਸਿਆ ਕਿ ਮੈ ਆਪਣੀ ਦੁਕਾਨ ਦੇ ਅੱਗੇ ਟਾਇਮ 9 ਵਜੇ ਦੇ ਲੱਗ ਭਗ ਝਾੜੂ ਲਗਾ ਰਹੀ ਸੀ ਤਾ ਕਾਰ ਸਵਾਰ ਕੁਝ ਨੋਜਵਾਨ ਮੇਰੇ ਕੋਲ ਰੁਕੇ ਤਾ ਬੜੀ ਜਲਦੀ ਨਾਲ ਮੇਰੇ ਕੰਨਾ ਦੀਆ ਵਾਲੀਆ ਲਾਹ ਕਿ ਫਰਾਰ ਹੋ ਗਏ ਅੱਡਾ ਸਤਨੋਰ ਦੇ ਦੁਕਾਨਦਾਰਾ ਨੇ ਦੱਸਿਆ 1 ਹਫਤੇ ਵਿੱਚ ਲਗਾਤਾਰ ਕਾਫੀ ਵਾਰਦਾਤਾ ਹੋ ਚੁੱਕੀਆ ਹਨ ਪਰ ਪੁਲਿਸ ਨੇ ਅਜੇ ਤੱਕ ਕੋਈ ਵੀ ਚੋਰ ਨਹੀ ਫੜਿਆ ਅੱਡਾ ਸਤਨੋਰ ਦੇ ਦੁਕਾਨਦਾਰਾ ਨੇ ਕਿਹਾ ਜੇਕਰ ਪੁਲਿਸ ਨੇ ਜਲਦੀ ਚੋਰ ਨਾ ਫੜੇ ਤਾ ਸੰਘਰਸ ਤਿੱਖਾ ਕੀਤਾ ਜਾਵੇਗਾ|

print
Share Button
Print Friendly, PDF & Email

Leave a Reply

Your email address will not be published. Required fields are marked *