ਸ਼ੋਸ਼ਲ ਮੀਡੀਆ ਤੇ ਗਾਂਧੀ ਪਰਿਵਾਰ ਦੇ ਇਕ ਸਹਿਜ਼ਾਦੇ ਦੀਆਂ ਅਸ਼ਲੀਲ ਫੋਟੋਆਂ ਚਰਚਾ ਦਾ ਵਿਸ਼ਾ

ss1

ਸ਼ੋਸ਼ਲ ਮੀਡੀਆ ਤੇ ਗਾਂਧੀ ਪਰਿਵਾਰ ਦੇ ਇਕ  ਸਹਿਜ਼ਾਦੇ ਦੀਆਂ ਅਸ਼ਲੀਲ ਫੋਟੋਆਂ ਚਰਚਾ ਦਾ ਵਿਸ਼ਾ

fb_img_1477147358777ਜੰਡਿਆਲਾ ਗੁਰੂ 22 ਅਕਤੂਬਰ ਵਰਿਦਰ ਸਿਂਘ :- ਅੱਜ ਕਲ੍ਹ ਹਰ ਪਾਸੇ ਸਿਆਸਤ ਨੂਁ ਚਮਕਾਊਣ ਲਈ ਕੋਈ ਨਾ ਕੋਈ ਬਹਾਨਾ ਲੱਭਿਆ ਜਾ ਰਿਹਾ ਹੈ ਪਰ ਅੱਜ ਦੀ ਗੰਦੀ ਸਿਆਸਤ ਨੇ ਹਰ ਇਕ ਦਾ ਸਿਰ ਸ਼ਰਮ ਨਾਲ ਨੀਵਾਂ ਕਰ ਦਿਤਾ ਹੈ ! ਕਦੀ ਆਪ ਦੇ ਆਗੂ ਤੇ ਕਦੀ ਕਾਂਗਰਸ ਦੇ ਆਗੂਆਂ ਤੇ ਅਸ਼ਲੀਲ ਆਰੋਪ ਲਗਾਨ ਵਾਲੀ ਭਾਜਪਾ ਆਗੂ ਤੇ ਵੀ ਅਸ਼ਲੀਲ ਹਰਕਤਾਂ ਕਰਨ ਵਾਲੀ ਫੋਟੋ ਅੱਜ ਕਲ੍ਹ ਸ਼ੋਸ਼ਲ ਮੀਡੀਆ ਤੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ ! ਫੇਸਬੂਕ ਤੇ ਚਲ ਰਹੀ ਇਸ ਫੋਟੋ ਵਿਚ ਸਵਾਲ ਕੀਤੇ ਜਾ ਰਹੇ ਹਨ ਕਿ ਆਪ ਔਰ ਕਾਂਗਰਸ ਉਪਰ ਕੀਚੜ ਸੁਟਣ ਵਾਲੇ ਹੁਣ ਆਪਣੇ ਲੀਡਰ ਬਾਰੇ ਕੀ ਕਾਰਵਾਈ ਕਰਨਗੇ ? ਸ਼ੋਸ਼ਲ ਮੀਡੀਆ ਤੇ ਚਰਚਿਤ ਫੋਟੋ ਵਿਚ ਗਾਂਧੀ ਪਰਿਵਾਰ ਦਾ ਇਕ  ਸ਼ਹਿਜਾਦਾ ਦਿਖਾਈ ਦੇ ਰਿਹਾ ਹੈ ! ਅਸਲੀਅਤ ਕੀ ਹੈ ਇਸ ਬਾਰੇ ਅਜੇ ਕੋਈ ਸਪਸ਼ਟੀਕਰਨ ਨਹੀਂ ਮਿਲ ਸਕਿਆ !

print
Share Button
Print Friendly, PDF & Email

Leave a Reply

Your email address will not be published. Required fields are marked *