ਟਰੱਕ ਚਾਲਕ ਨੂੰ ਨੀਂਦ ਆਉਣ ਕਾਰਨ ਬੱਜਰੀ ਦਾ ਭਰਿਆ ਟਰੱਕ ਪਲਟਿਆ

ss1

ਟਰੱਕ ਚਾਲਕ ਨੂੰ ਨੀਂਦ ਆਉਣ ਕਾਰਨ ਬੱਜਰੀ ਦਾ ਭਰਿਆ ਟਰੱਕ ਪਲਟਿਆ

ਗੁਰਦਾਸਪੁਰ/ਧਾਰੀਵਾਲ,21ਅਕਤੂਬਰ(ਗੁਲਸ਼ਨ ਕੁਮਾਰ)-ਬੀਤੀ ਰਾਤ ਕਰੀਬ ਕਰੀਬ ੧੨ ਵਜੇ ਦੇ ਕਰੀਬ ਡਾਕਖਾਨਾ ਚੌਂਕ ਵਿਖੇ ਟਰੱਕ ਡਰਾਈਵਰ ਨੂੰ ਨੀਂਦ ਆਉਣ ਨਾਲ ਟਰੱਕ ਡਿਵਾਈਡਰ ਉਤੇ ਪਲਟ ਗਿਆ । ਜਿਸ ਕਾਰਨ ਟਰੱਕ ਪੂਰੀ ਤਰ੍ਹਾਂ ਨੁਕਸਾਨਿਆ ਗਿਆ । ਅਤੇ ਚਾਲਕ ਮੋਕੇ ਤੋਂ ਫਰਾਰ ਹੋ ਗਿਆ । ਜਾਣਕਾਰੀ ਅਨੁਸਾਰ ਟਰੱਕ ਨੰਬਰ ਪੀ.ਬੀ.੦੬ ਐਨ.੨੪੧੬ ਜਿਸ ਨੂੰ ਭਿੰਦਾ ਵਾਸੀ ਕੋਟਲੀ ਸੂਰਤ ਮੱਲੀ ਚਲਾ ਰਿਹਾ ਸੀ ਜੋ ਕਿ ਪਠਾਨਕੋਟ ਤੋਂ ਬੱਜਰੀ ਲੈ ਕੇ ਗੁਰਦਾਸਪੁਰ ਨੂੰ ਆ ਰਿਹਾ ਹੈ ਜਦੋਂ ਟਰੱਕ ਰਾਤ ੧੨ ਵਜੇ ਦੇ ਕਰੀਬ ਸ਼ਹਿਰ ਗੁਰਦਾਸਪੁਰ ਚ ਵੜਿਆ ਤਾਂ ਟਰੱਕ ਚਾਲਕ ਨੂੰ ਨੀਂਦ ਆ ,ਜਿਸ ਕਾਰਨ ਟਰੱਕ ਡਾਕਖਾਨਾ ਚੌਂਕ ਚ ਬਣੇ ਡਿਵਾਈਡਰ ਉਤੇ ਪਲਟ ਗਿਆ । ਜਿਸ ਹਾਦਸੇ ਚ ਕੋਈ ਜਾਨੀ ਨੁਕਸਾਨ ਨਹੀ ਹੋਇਆ ।

print
Share Button
Print Friendly, PDF & Email

Leave a Reply

Your email address will not be published. Required fields are marked *