ਟੋਨ ਐਂਡ ਸ਼ੇਪ ਮਹਿਲਾ ਹੈਲਥ ਕਲੱਬ ਦਾ ਡੈਨੀ ਨੇ ਕੀਤਾ ਉਦਘਾਟਨ

ss1

ਟੋਨ ਐਂਡ ਸ਼ੇਪ ਮਹਿਲਾ ਹੈਲਥ ਕਲੱਬ ਦਾ ਡੈਨੀ ਨੇ ਕੀਤਾ ਉਦਘਾਟਨ

image1ਜੰਡਿਆਲਾ ਗੁਰੁੂ (ਹਰਿੰਦਰ ਪਾਲ ਸਿੰਘ):-ਨਵੇਂ ਬਣੇ ਟੋਨ ਐਂਡ ਸ਼ੇਪ ਮਹਿਲਾ ਹੈਲਥ ਕਲੱਬ ਜੰਡਿਆਲਾ ਗੁਰੂ ਦਾ ਉਦਘਾਟਨ ਕਾਂਗਰਸ ਪਾਰਟੀ ਦੇ ਆਗੂ ਅਤੇ ਹਲਕਾ ਜੰਡਿਆਲਾ ਦੇ ਇੰਚਾਰਜ ਸੁਖਵਿੰਦਰ ਸਿੰਘ ਡੈਨੀ ਨੇ ਰਿਬਨ ਕੱਟ ਕੇ ਕੀਤਾ ।ਇਸ ਮੌਕੇ ਉਨਾਂ ਨਾਲ ਆਸ਼ੂ ਵਿਨਾਇਕ ,ਸੰਜੀਵ ਕੁਮਾਰ ਲਵਲੀ ,ਚਾਚਾ ਦਰਸ਼ਨ ਸਿੰਘ,ਐਡਵੋਕੇਟ ਅਮਿਤ ਕੁਮਾਰ,ਮਨਜੀਤ ਸਿੰਘ ਪੱਪੀ,ਸੰਜੀਵ ਕੁਮਾਰ ਹੈਪੀ,ਰਘੁਰਾਜ ,ਲਾਲੀ ਚੋਪੜਾ ,ਰਿਮਪੂ ਜੈਨ,ਕੁਲਵਿੰਦਰ ਸਿੰਘ ਕਿੰਦਾ ,ਹੈਪੀ ਕੌਸਲਰ, ਸੁਖਜਿੰਦਰ ਸਿੰਘ ਗੋਲਡੀ ਅਤੇ ਹੋਰ ਹਾਜ਼ਿਰ ਸਨ।

print
Share Button
Print Friendly, PDF & Email