ਸ਼ਹੀਦ ਮਨਪ੍ਰੀਤ ਸਿੰਘ ਅੰਤਿਮ ਵਿਦਾਇਗੀ ਸਮੇਂ ਆਪਣੀ ਨਮ ਅੱਖਾਂ ਨਾਲ ਸ਼ਰਧਾਜ਼ਲੀ ਦਿੰਦੇ ਹੋਏ

ss1

ਸ਼ਹੀਦ ਮਨਪ੍ਰੀਤ ਸਿੰਘ ਅੰਤਿਮ ਵਿਦਾਇਗੀ ਸਮੇਂ ਆਪਣੀ ਨਮ ਅੱਖਾਂ ਨਾਲ ਸ਼ਰਧਾਜ਼ਲੀ ਦਿੰਦੇ ਹੋਏ

img-20161019-wa0009ਮਾਨਸਾ 18 ਅਕਤੂਬਰ (ਨਵਜੀਤ ਸਿੰਘ ਸਰਾਂ ) ਅੱਜ ਕੁੱਝ ਦਿਨ ਪਹਿਲਾਂ ਚੀਨ ਦੇ ਸਰਹੱਦ ਤੇ ਡਿਉਟੀ ਕਰ ਰਹੇ ਮਨਪ੍ਰੀਤ ਸਿੰਘ ਪੁੱਤਰ ਤਰਸੇਮ ਸਿੰਘ ਵਾਸੀ ਭੱਮੇ ਕਲਾਂ ਪਹਾੜੀ ਤੋਂ ਪੈਰ ਤਿਲਕਣ ਕਾਰਣ ਸ਼ਹੀਦ ਹੋ ਗਏ ਸਨ।ਉਹਨਾਂ ਦੀ ਮ੍ਰਿਤਕ ਦੇਹ ਨੂੰ ਅੱਜ ਪਿੰਡ ਭੱਮੇ ਕਲਾਂ ਮਾਨਸਾ ਵਿਖੇ ਅੱਜ ਅੰਤਿਮ ਸੰਸਕਾਰ ਕੀਤਾ ਗਿਆ ਨਾਲ ਹੀ ਫੌਜੀ ਵੀਰਾਂ ਨੇ ਸਲਾਮੀ ਵੀ ਦਿੱਤੀ ਮੌਕੇ ਤੇ ਪਹੁੰਚੇ ਮਾਨਯੋਗ ਐਸ.ਡੀ.ਐਮ. ਸਰਦੂਲਗੜ੍ਹ ਪੂਨਮ ਸਿੰਘ ਉਹਨਾਂ ਦੇ ਪਰਿਵਾਰ ਦੀ ਦੁਖ ਦੀ ਘੜੀ ਵਿੱਚ ਸ਼ਮਿਲ ਹੋਏ ਸ਼ਹੀਦ ਮਨਪ੍ਰੀਤ ਸਿੰਘ ਨੂੰ ਸਲਾਮੀ ਵੀ ਦਿੱਤੀ।ਉਹਨਾਂ ਨੇ ਕਿਹਾ ਕਿ ਉਹ ਇਸ ਦੁੱਖ ਦੀ ਘੜੀ ਵਿੱਚ ਪਰਿਵਾਰ ਦੇ ਨਾਲ ਹਨ ਅਤੇ ਐਲਾਨ ਕੀਤਾ ਕਿ ਪੰਜਾਬ ਸਰਕਾਰ ਦੇ ਹੁਕਮਾ ਸਦਕਾ ਪਿੰਡ ਭੰਮੇ ਕਲਾਂ ਵਿੱਚ ਸ਼ਹੀਦ ਮਨਪ੍ਰੀਤ ਦੀ ਯਾਦ ਵਿੱਚ ਉਹਨਾਂ ਦੇ ਨਾਮ ਤੇ ਗੇਟ ਬਣਵਾਇਆ ਜਾਵੇਗਾ ਮੈਡਮ ਪੂਨਮ ਸਿੰਘ ਜੀ ਨੇ ਇਕ ਪਰਿਵਾਰਿਕ ਮੈਂਬਰ ਦੀ ਤਰ੍ਹਾਂ ਇਸ ਪਰਿਵਾਰ ਦਾ ਹੌਸਲਾਂ ਵਧਾਇਆ।ਇਸ ਤੋਂ ਇਲਾਵਾ ਡੀ.ਐਸ.ਪੀ ਸਬ ਡਿਵੀਜਨ ਮਾਨਸਾ ਸਰਦਾਰ ਜਸਮੀਤ ਸਿੰਘ ਸਾਹੀਵਾਲ ਹਾਜਰ ਹੋਏ ਉਹਨਾਂ ਨੇ ਵੀ ਸ਼ਹੀਦ ਮਨਪ੍ਰੀਤ ਸਿੰਘ ਨੂੰ ਸਲਾਮੀ ਦਿੱਤੀ।

print
Share Button
Print Friendly, PDF & Email

Leave a Reply

Your email address will not be published. Required fields are marked *