ਗੋਲਡਨ ਐਜੂਕੇਸਨ ਕੰਪਿਊਟਰ ਐਡ ਇਸਟੀਚਿਉਟ ਦੇ ਵਿਦਿਆਰਥੀ ਵਿਦਿਅਕ ਟੂਰ ਤੇ ਗਏ

ss1

ਗੋਲਡਨ ਐਜੂਕੇਸਨ ਕੰਪਿਊਟਰ ਐਡ ਇਸਟੀਚਿਉਟ ਦੇ ਵਿਦਿਆਰਥੀ ਵਿਦਿਅਕ ਟੂਰ ਤੇ ਗਏ

img-20161018-wa0021ਲਹਿਰਾਗਾਗਾ 18 ਅਕਤੂਬਰ (ਕੁਲਵੰਤ ਛਾਜਲੀ) ਸਿੱਖਿਆਂ ਵਿੱਚ ਅੱਗੇ ਰਹਿਣ ਵਾਲੀ ਸੰਸਥਾਂ ਗੋਲਡਨ ਐਜੂਕੇਸਨ ਕੰਪਿਊਟਰ ਐਡ ਇਸਟੀਚਿਉਟ ਵਿੱਚ ਪੜ੍ਹਦੇ ਪੰਜਵੀ ਤੋ ਬਾਰਵੀ ਕਲਾਸ ਦੇ ਵਿਦਿਆਰਥੀਆ ਦਾ ਵਿਦਿਅਕ ਟੂਰ ਲਗਾਈਆਂ ਗਿਆ।ਇਸ ਵਿੱਚ ਪਟਿਆਲਾ ਗੁਰਦੁਆਰਾ ,ਸਿੱਖਿਅਕ ਮੂਵੀ,ਰਾਕ ਗਾਰਡਨ,ਸੁਖਮਾਨਾ ਝੀਲ ਤੋ ਇਲਾਵਾ ਅਲਨਟੇ ਮਾਲ ਵਿੱਚ ਲਿਜਾਈਆਂ ਗਿਆਂ।ਇਹ ਸੰਸਥਾਂ ਦੇ ਅਧਿਆਪਕ ਪੜ੍ਹਾਈ ਤੋ ਇਲਾਵਾ ਸਮਾਜਿਕ ਭਲਾਈ ਦੇ ਕੰਮਾ ਵਿੱਚ ਬੱਚਿਆਂ ਨੂੰ ਜਾਗਰੂਕ ਕਰਦੇ ਹਨ।ਇਸ ਟੂਰ ਵਿੱਚ ਬੱਚਿਆਂ ਦੇ ਮਾਪਿਆਂ ਨੇ ਸਹਿਯੋਗ ਦਿੱਤਾ ਅਤੇ ਵਿਦਿਆਰਥੀਆਂ ਨੇ ਇਸ ਟੂਰ ਦਾ ਬਹੁਤ ਆਨੰਦ ਮਾਣਿਆਂ।ਸੰਸਥਾਂ ਦੇ ਇੰਚਾਰਜ ਰਜਿੰਦਰ ਕੁਮਾਰ ਤੋ ਇਲਾਵਾ ਸਟਾਫ ਨੈਨਸੀ ,ਸੁਖਵਿੰਦਰ ,ਮਿਵਾਲੀ,ਰੱਜਤ ਆਦਿ ਨੇ ਸਾਥ ਦਿੱਤਾ।

print
Share Button
Print Friendly, PDF & Email

Leave a Reply

Your email address will not be published. Required fields are marked *