ਪੰਜਾਬ ਦੇ ਹਿਤਾਂ ਲਈ ਅਕਾਲੀ ਦਲ ਕਿਸੇ ਖਿਲਾਫ ਵੀ ਡਟਣ ਲਈ ਤਿਆਰ- ਸੁਖਬੀਰ ਬਾਦਲ

ss1

ਪੰਜਾਬ ਦੇ ਹਿਤਾਂ ਲਈ ਅਕਾਲੀ ਦਲ ਕਿਸੇ ਖਿਲਾਫ ਵੀ ਡਟਣ ਲਈ ਤਿਆਰ- ਸੁਖਬੀਰ ਬਾਦਲ

14-1ਅੰਮ੍ਰਿਤਸਰ, 13 ਮਈ (ਏਜੰਸੀ): – ਅੰਮ੍ਰਿਤਸਰ ‘ਚ ਅਰਬਨ ਹਾਟ ਮੇਲੇ ਦਾ ਉਦਘਾਟਨ ਕਰਦਿਆਂ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਨੇ ਪੱਤਰਕਾਰਾਂ ਵੱਲੋਂ ਕੇਂਦਰ ਦੀ ਪੰਜਾਬ ਵਿਰੁੱਧ ਭੂਮਿਕਾ ਬਾਰੇ ਪੁੱਛੇ ਜਾਣ ‘ਤੇ ਬੋਲਦਿਆਂ ਕਿਹਾ ਕਿ ਪੰਜਾਬ ਦੇ ਪਾਣੀਆਂ ਦੀ ਰਾਖੀ ਲਈ ਅਕਾਲੀ ਦਲ ਕਿਸੇ ਖਿਲਾਫ ਵੀ ਡਟਣ ਲਈ ਤਿਆਰ ਹੈ। ਉਪ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨਹਿਰ ਹੀ ਨਹੀਂ ਛੱਡੀ ਤਾਂ ਪਾਣੀ ਕੋਈ ਕਿਵੇਂ ਲੈ ਜਾਊ।

print

Share Button
Print Friendly, PDF & Email

Leave a Reply

Your email address will not be published. Required fields are marked *