ਅਕਾਲੀ ਭਾਜਪਾ ਸਰਕਾਰ ਦੇ ਰਾਜ ਵਿੱਚ ਸਭ ਤੋ ਜਿਆਦਾ ਬੁਰੀ ਹਾਲਤ ਸ਼ਹਿਰੀ ਵਰਗ ਦੀ ਹੈ -ਪੰਕਜ

ss1

ਅਕਾਲੀ ਭਾਜਪਾ ਸਰਕਾਰ ਦੇ ਰਾਜ ਵਿੱਚ ਸਭ ਤੋ ਜਿਆਦਾ ਬੁਰੀ ਹਾਲਤ ਸ਼ਹਿਰੀ ਵਰਗ ਦੀ ਹੈ -ਪੰਕਜ

15-pkj-photo-1ਗੜਸ਼ੰਕਰ 15 ਅਕਤੂਬਰ (ਅਸ਼ਵਨੀ ਸ਼ਰਮਾ) ਗੜਸ਼ੰਕਰ ਵਿੱਚ ਕਾਗਰਸ ਵਰਗ ਦੀ ਭਰਵੀ ਮੀਟਿੰਗ ਨੂੰ ਸੰਬੋਧਨ ਕਰਦਿਆ ਪੰਜਾਬ ਪ੍ਰਦੇਸ ਕਾਗਰਸ ਸੇਵਾ ਦਲ ਦੇ ਸੂਬਾ ਕਨਵੀਨਰ ਪੰਕਜ ਕ੍ਰਿਪਾਲ ਐਡਵੋੇਟ ਨੇ ਕਿਹਾ ਕਿ ਅਕਾਲੀ ਭਾਜਪਾ ਦੇ ਰਾਜ ਵਿੱਚ ਸਭ ਤੋ ਜਿਆਦਾ ਬੁਰੀ ਹਾਲਤ ਸ਼ਹਿਰੀ ਵਰਗ ਦੀ ਹੈ ਉਨਾ ਨੇ ਕਿਹਾ ਕਿ ਵਪਾਰੀ ਵਰਗ ਸ਼ਹਿਰਾ ਵਿੱਚ ਵਪਾਰ ਤਬਾਹ ਹੋਣ ਕਾਰਣ ਬੁਰੀ ਤਰਾ ਪ੍ਰੇਸ਼ਾਨ ਹੈ ਪਰ ਸਰਕਾਰ ਸ਼ਹਿਰੀ ਖੇਤਰ ਦੇ ਲੋਕਾ ਅਤੇ ਵਪਾਰੀਆ ਉੱਤੇ ਰੋਜ ਨਵੇ ਟੈਕਸ ਲਗਾ ਰਹਾ ਹੈ ਉਨਾ ਨੇ ਕਿਹਾ ਪਿਛਲੇ ਪੰਜ ਲਰਿਆ ਤੋ ਅਕਾਲੀ ਭਾਜਪਾ ਸਰਕਾਰ ਨੇ ਗੜਸ਼ੰਕਰ ਸ਼ਹਿਰ ਵਿੱਚ ਕੋਈ ਵਿਕਾਸ ਨਹੀ ਕੀਤਾ ਉਨਾ ਨੇ ਕਿਹਾ ਗੜਸ਼ੰਕਰ ਸ਼ਹਿਰ ਵਿੱਚ ਨਾ ਤਾ ਬਾਈਪਾਸ ਬਣਿਆ ਅਤੇ ਨਾ ਹੀ ਸੀਵਰੇਜ ਦੀ ਵਿਵਸਥਾ ਕੀਤੀ ਗਈ ਉਨਾ ਨੇ ਕਿਹਾ ਕਿ ਗੜਸ਼ੰਕਰ ਸ਼ਹਿਰ ਵਿੱਚ ਗੰਦੇ ਪਾਣੀ ਦੀ ਨਿਕਾਸੀ ਸਭ ਤੋ ਵੱਡੀ ਸਮੱਸਿਆ ਹੈ ਉਨਾ ਨੇ ਕਿਹਾ ਗੜਸ਼ੰਕਰ ਸ਼ਹਿਰ ਵਿੱਚ ਸਫਾਈ ਦਾ ਵੀ ਬੁਰਾ ਹਾਲ ਹੈ ਇਸ ਮੋਕੇ ਤੇ ਤਾਰਾ ਚੰਦ ਸਾਬਕਾ ਪ੍ਰਧਾਨ ਨਗਰ ਕੋਸ਼ਲ ਗੜਸ਼ੰਕਰ, ਰਾਜ ਕੁਮਾਰ ਭੱਟੀ , ਜੀਨਤ ਕ੍ਰਿਪਾਲ , ਦੀਪਕ ਕੁਮਾਰ ,ਬਲਰਾਮ ਨਈਅਰ ,ਸ਼ਸ਼ੀ ਕੁਮਾਰ , ਹਰਪ੍ਰੀਤ ਸਿੰਘ ਆਗਿ ਹੋਰ ਵੀ ਬਹੁਤ ਭਾਰੀ ਗਿਣਤੀ ਵਿੱਚ ਵਰਕਰ ਹਾਜਰ ਸਨ|

print
Share Button
Print Friendly, PDF & Email

Leave a Reply

Your email address will not be published. Required fields are marked *