ਗੁੱਜਰ ਸਮਾਜ ਸਭਾ ਦੀ ਮੀਟਿੰਗ ਹੋਈ

ss1

ਗੁੱਜਰ ਸਮਾਜ ਸਭਾ ਦੀ ਮੀਟਿੰਗ ਹੋਈ

15sarbjit1ਕੀਰਤਪੁਰ ਸਾਹਿਬ 15 ਅਕਤੂਬਰ (ਸਰਬਜੀਤ ਸਿੰਘ ਸੈਣੀ) ਗੁੱਜਰ ਸਮਾਜ ਸਭਾ ਦੀ ਇੱਕ ਜਰੂਰੀ ਮੀਟਿੰਗ ਐਡਵੋਕੇਟ ਹੇਮੰਤ ਚੌਧਰੀ ਦੀ ਪ੍ਰਧਾਨਗੀ ਸ੍ਰੀ ਅਨੰਦਪੁਰ ਸਾਹਿਬ ਵਿਖੇ ਕੀਤੀ ਗਈ ਜਿਸ ਸਬੰਧੀ ਉਹਨਾ ਲਿਖਤੀ ਪ੍ਰੈਸ ਨੋਟ ਰਾਹੀ ਦੱਸਿਆ ਕਿ ਕਿ ਮੀਟਿੰਗ ਵਿੱਚ ਵੱਖ ਵੱਖ ਵਿਅਕਤੀਆਂ ਨੇ ਗੁੱਜਰ ਸਮਾਜ ਵਿੱਚ ਚੱਲ ਰਹੀਆ ਸਮੱਸਿਆਵਾਂ ਸਬੰਧੀ ਵਿਚਾਰ ਕੀਤਾ ਗਿਆ ਮੀਟਿੰਗ ਦੌਰਾਨ ਪਿਛਲੇ ਸਮੇਂ ਦੌਰਾਨ ਕੀਤੀਆ ਗਇਆ ਮੀਟਿਗਾਂ ਦੀ ਪੜਚੋਲ ਕੀਤੀ ਗਈ ਅਤੇ ਆਉਣ ਵਾਲੇ ਸਮੇਂ ਵਿੱਚ ਵੱਡੇ ਪੱਧਰ ਤੇ ਸਮਾਜ ਵਿੱਚ ਚੇਤਨਤਾ(ਜਾਗਰਤੀ) ਕਰਨ ਲਈ ਮਿਤੀ 23ਫ਼10ਫ਼2016 ਨੂੰ ਪਿੰਡ ਮੱਸੇਵਾਲ ਵਿਖੇ ਅਗਲੀ ਮੀਟਿੰਗ ਕਰਨ ਦਾ ਫੈਸਲਾ ਕੀਤਾ ਗਿਆ ਜਿਸ ਵਿੱਚ ਉਹਨਾ ਗੁੱਜਰ ਸਮਾਜ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ 23ਫ਼10ਫ਼16 ਨੂੰ ਮੱਸੇਵਾਲ ਵਿਖੇ ਹੋਣ ਵਾਲੀ ਮੀਟਿੰਗ ਵਿੱਚ ਵੱਡੀ ਗਿਣਤੀ ਵਿੱਚ ਹਾਜਰ ਹੋਣ ਤਾਂ ਕਿ ਗੁੱਜਰ ਸਮਾਜ ਦੇ ਪੱਛੜੇ ਲੋਕਾਂ ਦਾ ਸੁਧਾਰ ਲਈ ਵਿਚਾਰ ਕਰਕੇ ਸਰਬ-ਸਮਤੀ ਨਾਲ ਅਗਲੇ ਪੋ੍ਰਗਰਾਮ ਵਿੱਚ ਲਾਗੂ ਕੀਤਾ ਜਾ ਸਕੇ ਇਸ ਮੋਕੇ ਸੁੱਚਾ ਸਿੰਘ ਬਰੂਵਾਲ, ਰਤਨ ਕੁਮਾਰ ਧਨੇੜਾ, ਜੀਤ ਰਾਮ ਸਰਪੰਚ ਲਖੇੜ, ਡਾ. ਜਰਨੈਲ ਸਿੰਘ ਦਬੂੜ, ਕਰਮ ਚੰਦ ਸਰਪੰਚ ਸਿੰਬਰਵਾਲਾ, ਰਾਮ ਕਿਸ਼ਨ ਪਹਾੜਪੁਰ, ਚੰਦਨ ਸਿੰਘ ਸੈਕਟਰੀ ਸਮਲਾਹ, ਲਾਲ ਸਿੰਘ ਸੂਬੇਦਾਰ, ਬਲਵਿੰਦਰ ਸਿੰਘ ਮਿਸਰੂ, ਰਣਜੀਤ ਸਿੰਘ, ਗੁਲਜਾਰੀ ਲਾਲ, ਭਾਗ ਚੰਦ ਲਖਣੋਂ, ਦਰਸਣ ਸਿੰਘ ਮੱਸੇਵਾਲ, ਸੇਰ ਸਿੰਘ, ਰਾਧੇ ਸਿਆਮ, ਦੇਸ ਰਾਜ ਆਦਿ ਹਾਜਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *