ਆਂਗਨਵਾੜੀ ਵਰਕਰਾਂ ਨੇ ਸਫ਼ਾਈ ਕਰਕੇ ਲਗਾਏ ਬੂਟੇ

ss1

ਆਂਗਨਵਾੜੀ ਵਰਕਰਾਂ ਨੇ ਸਫ਼ਾਈ ਕਰਕੇ ਲਗਾਏ ਬੂਟੇ

2ਜੋਗਾ 15 ਅਕਤੂਬਰ (ਬਲਜਿੰਦਰ ਬਾਵਾ) ਸੀ.ਡੀ.ਪੀ.ਓ. ਭੀਖੀ ਦੇ ਹੁਕਮਾ ਅਨੁਸਾਰ ‘ਸਵਿੱਛ ਭਾਰਤ’ ਮੁਹਿੰਮ ਤਹਿਤ ਪਿੰਡ ਅਕਲੀਆ ਵਿਖੇ ਆਂਗਨਵਾੜੀ ਵਰਕਰ ਬਲਜੀਤ ਕੌਰ ਦੇ ਅਗਵਾਈ ਵਿੱਚ ਆਂਗਨਵਾੜੀ ਸੈਂਟਰ ਤੇ ਧਰਮਸ਼ਾਲਾ ਵਿੱਚ ਸਫ਼ਾਈ ਕਰਕੇ ਬੂਟੇ ਲਗਾਏ ਗਏ। ਆਂਗਨਵਾੜੀ ਵਰਕਰ ਬਲਜੀਤ ਕੌਰ ਨੇ ਕਿਹਾ ਕਿ ਸਰੀਰ ਦੀ ਤੰਦਰੁਸਤੀ ਅਤੇ ਦੇਸ਼ ਨੂੂੰ ਸੁੰਦਰ ਬਣਾਉਣ ਲਈ ਵੱਖਵੱਖ ਥਾਵਾਂ ਤੇ ਸਫ਼ਾਈ ਕਰਕੇ ਬੂਟੇ ਲਗਾਏ ਗਏ ਹਨ, ਇਸ ਮੁਹਿੰਮ ਵਿੱਚ ਬੱਚਿਆਂ ਨੇ ਆਪਣਾ ਸਹਿਯੋਗ ਦਿੱਤਾ। ਇਸ ਮੌਕੇ ਵਰਕਰ ਨਸੀਬ ਕੌਰ, ਕਿਰਨ ਬਾਲਾ, ਰਜਨੀ, ਜਸਮੇਲ ਕੌਰ ਆਦਿ ਹਾਜ਼ਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *