ਸ੍ਰੋਮਣੀ ਅਕਾਲੀ ਦਲ ਮਾਲਵਾ ਜੋਨ ਦੇ ਮੀਤ ਪ੍ਰਧਾਨ ਅਪਣੇ ਸਾਥੀਆਂ ਸਮੇਤ ਕਾਂਗਰਸ ‘ਚ ਸਾਮਲ

ss1

ਸ੍ਰੋਮਣੀ ਅਕਾਲੀ ਦਲ ਮਾਲਵਾ ਜੋਨ ਦੇ ਮੀਤ ਪ੍ਰਧਾਨ ਅਪਣੇ ਸਾਥੀਆਂ ਸਮੇਤ ਕਾਂਗਰਸ ‘ਚ ਸਾਮਲ

14barsham10ਤਪਾ ਮੰਡੀ 14 ਅਕਤੂਬਰ (ਨਰੇਸ਼ ਗਰਗ)-ਸ੍ਰੋਮਣੀ ਅਕਾਲੀ ਦਲ ਨੂੰ ਉਸ ਸਮੇਂ ਜਬਰਦਸਤ ਝਟਕਾ ਲੱਗਾ ਜਦ ਪਿੰਡ ਢਿੱਲਵਾਂ ਦੇ ਪੰਚ ਅਤੇ ਸ੍ਰੋ.ਅ.ਦਲ ਮਾਲਵਾ ਜੋਨ ਦੇ ਮੀਤ ਪ੍ਰਧਾਨ ਮੱਖਣ ਸਿੰਘ ਢਿੱਲਵਾਂ ਅਪਣੇ ਤਿੰਨ ਦਰਜਨ ਸਾਥੀਆਂ ਸਮੇਤ ਕਾਂਗਰਸ ‘ਚ ਸਾਮਲ ਹੋਣ ਦਾ ਐਲਾਨ ਕਰ ਦਿੱਤਾ। ਹਲਕਾ ਭਦੌੜ ਦੇ ਵਿਧਾਇਕ ਜਨਾਬ ਮੁਹੰਮਦ ਸਦੀਕ ਨੇ ਉਨਾਂ ਨੂੰ ਸਿਰੋਪਾਉ ਦੇਕੇ ਸਨਮਾਨਿਤ ਕੀਤਾ ਅਤੇ ਪਾਰਟੀ ‘ਚ ਬਣਦਾ ਸਤਿਕਾਰ ਦੇਣ ਦਾ ਵਾਅਦਾ ਕੀਤਾ ਗਿਆ। ਪਾਰਟੀ ‘ਚ ਸਾਮਲ ਹੋਣ ਵਾਲਿਆਂ ‘ਚ ਸਵਰਨ ਸਿੰਘ,ਸੰਤੋਖ ਸਿੰਘ,ਮਾਸਟਰ ਕੇਵਲ ਸਿੰਘ,ਸੈਂਬਰ ਸਿੰਘ,ਰਣਜੀਤ ਸਿੰਘ,ਗੁਰਜੀਤ ਸਿੰਘ,ਬੰਟੀ ਸਿੰਘ,ਜੱਸਾ ਸਿੰਘ,ਅਵਤਾਰ ਸਿੰਘ,ਗੋਰਾ ਸਿੰਘ ਸੰਦੀਪ ਸਿੰਘ,ਬਲਕਾਰ ਸਿੰਘ,ਜਰਨੈਲ ਸਿੰਘ,ਮੇਜਰ ਸਿੰਘ,ਭੋਲਾ ਸਿੰਘ,ਬਿਲੂ ਸਿੰਘ,ਸੇਵਕ ਸਿੰਘ,ਰਣਜੀਤ ਸਿੰਘ,ਲਵਲੀ ਸਿੰਘ,ਇਕਬਾਲ ਸਿੰਘ,ਹਰਕੀਰਤ ਸਿੰਘ,ਸੀਰਾ ਸਿੰਘ,ਰੇਸਮ ਸਿੰਘ,ਗੁਰਦੀਪ ਸਿੰਘ,ਵਰਿੰਦਰ ਸਿੰਘ,ਜਗਤਾਰ ਸਿੰਘ,ਅਵਤਾਰ ਸਿੰਘ,ਗੁਰਮੇਲ ਸਿੰਘ,ਹਾਕਮ ਸਿੰਘ ਹਨ। ਇਸ ਮੌਕੇ ਸੂਬਾ ਸਕੱਤਰ ਅਮਰਜੀਤ ਸਿੰਘ ਧਾਲੀਵਾਲ,ਸਹਿਰੀ ਪ੍ਰਧਾਨ ਨਰਿੰਦਰ ਨਿੰਦੀ,ਵਿਨੋਦ ਗੋਗੀ,ਗੁਰਨਾਮ ਸਿੰਘ ਸਾਬਕਾ ਸਰਪੰਚ,ਬਰਾੜ,ਚਮਕੋਰ ਸਿੰਘ,ਜੀਵਨ ਕੁਮਾਰ,ਕਾਮਰੇਡ ਪ੍ਰੇਮ ਨਾਥ ਸ਼ਾਂਤ,ਸੂਰਜ ਭਾਰਦਵਾਜ ਪੀ.ਏ ਸਦੀਕ ਆਦਿ ਹਾਜਰ ਸਨ।

print
Share Button
Print Friendly, PDF & Email