ਅਰੁਣ ਗੋਇਲ ਬਣੇ ਐਸ.ੳ.ਆਈ. ਦੇ ਜਰਨਲ ਸਕੱਤਰ

ss1

ਅਰੁਣ ਗੋਇਲ ਬਣੇ ਐਸ.ੳ.ਆਈ. ਦੇ ਜਰਨਲ ਸਕੱਤਰ

img-20161012-wa0010ਰਾਮਪੁਰਾ ਫੂਲ, 12 ਅਕਤੂਬਰ (ਕੁਲਜੀਤ ਸਿੰਘ ਢੀਗਰਾਂ) : ਸਟੂਡੈਂਟ ਆਰਗੇਨਾਈਜੇਸ਼ਨ ਆਫ਼ ਇੰਡੀਆ ਦੀ ਅਹਿਮ ਮੀਟਿੰਗ ਛੇ ਜਿਲਿਆਂ ਦੇ ਪ੍ਰਧਾਨ ਰੋਬਿਨ ਬਰਾੜ ਦੀ ਅਗਵਾਈ ਵਿੱਚ ਹੋਈ। ਇਸ ਮੌਕੇ ਉਨ੍ਹਾਂ ਨਾਂਲ ਐਸ.ੳ.ਆਈ. ਦੇ ਚੇਅਰਮੈਨ ਜਸ਼ਨਦੀਪ ਸਿੰਘ, ਜਿਲਾ ਬਠਿੰਡਾ ਪ੍ਰਧਾਨ ਸੁਖਦੀਪ ਸਿੰਘ ਸੁਖੀ, ਜਿਲਾ ਬਠਿੰਡਾ ਦਿਹਾਤੀ ਪ੍ਰਧਾਨ ਲਵਪ੍ਰੀਤ ਸਿੰਘ ਵੀ ਸ਼ਾਮਲ ਸਨ।ਇਸ ਮੌਕੇ ਸਰਵ ਸੰਮਤੀ ਨਾਲ ਅਰੁਣ ਗੋਇਲ ਨੂੰ ਐਸ.ੳ.ਆਈ. ਰਾਮਪੁਰਾ ਫੂਲ ਦਾ ਜਰਨਲ ਸਕੱਤਰ ਬਣਾਇਆ ਗਿਆ।ਨਵੇਂ ਬਣੇ ਜਰਨਲ ਸਕੱਤਰ ਅਰੁਣ ਨੇ ਹਾਜਰ ਮੈਂਬਰਾ ਨੂੰ ਭਰੋਸਾ ਦਿਵਾਇਆ ਗਿਆ ਕਿ ਉਹ ਉਨ੍ਹਾ ਵੱਲੋਦਿੱਤੀ ਜਿੰਮੇਵਾਰੀ ਨੂੰ ਤਨ ਦੇਹੀ ਨਾਲ ਨਿਭਾਉਣਗੇ।ਇਸ ਮੌਕੇ ਜਿੰਮੀ ਗਰਗ ਅਤੇ ਅਮਨ ਗੁਪਤਾ ਵੀ ਸ਼ਾਮਲ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *