ਨੋਂਜਵਾਨਾ ਨੇ ਆਪਣੀ ਮੇਹਨਤ ਸਦਕਾ ਕੂੜੇ ਦੇ ਢੇਰ ਨੂੰ ਚੱਕਿਆ

ss1

ਨੋਂਜਵਾਨਾ ਨੇ ਆਪਣੀ ਮੇਹਨਤ ਸਦਕਾ ਕੂੜੇ ਦੇ ਢੇਰ ਨੂੰ ਚੱਕਿਆ

kodaਹਰੀਕੇ ਪੱਤਣ 10 ਅਕਤੂਬਰ (ਗਗਨਦੀਪ ਸਿੰਘ) ਕਸਬਾ ਹਰੀਕੇ ਦੇ ਟੈਕੀ ਮੁਹੱਲੇ ਦੀ ਮੇਨ ਸੜਕ ਤੇ ਕਾਫ਼ੀ ਚਿਰ ਤੋਂ ਲੱਗੇ ਕੂੜੇ ਦੇ ਢੇਰ ਨੂੰ ਨੋਂਜਵਾਨਾ ਨੇ ਮੇਹਨਤ ਕਰ ਕੇ ਕੂੜੇ ਦੇ ਢੇਰ ਨੂੰ ਚੱਕਿਆ।ਇਸ ਕੂੜੇ ਦੇ ਢੇਰ ਨੇ ਮੱਖੀ,ਮੱਛਰ ਪੈਦਾ ਕਰ ਕੇ ਗੰਦਗੀ ਫੈਲਾਈ ਹੋਈ ਸੀ।ਅਤੇ ਰਾਹਗੀਰਾ ਨੂੰ ਆਉਣ-ਜਾਣ ਲੱਗਿਆ ਪ੍ਰਰੇਸਾਨੀਆ ਦਾ ਸਾਹਮਣਾ ਕਰਨਾ ਪੈਦਾ ਸੀ ਇਸ ਕੂੜੇ ਦੇ ਢੇਰ ਨੇ ਕਾਫ਼ੀ ਰਸਤਾ ਰੋਕਿਆ ਹੋਇਆ ਸੀ।ਇਸ ਮੌਕੇ ਤੇ ਸੁਖਬੀਰ ਸਿੰਘ ਮੁਹੱਲਾ ਨਿਵਾਸੀ ਨੋਜਵਾਨ ਨੇ ਕਿਹਾ ਕਿ ਸਾਡੀ ਮੁਹੱਲਾ ਵਾਸੀਆ ਨੁੰ ਬੇਨਤੀ ਹੈ ਕਿ ਇਸ ਰਸਤੇ ਨੂੰ ਸਾਫ਼-ਸੁਥਰਾ ਹੀ ਰੱਖਿਆ ਜਾਵੇ ।ਇਸ ਮੌਕੇ ਤੇ ਸੁਖਬੀਰ ਸਿੰਘ,ਜੁਗਰਾਜ ਸਿੰਘ,ਦਿਲਬਾਗ ਸਿੰਘ,ਗੁਰਪ੍ਰੀਤ ਸਿੰਘ,ਗੋਰਾ,ਸੂਬਾ,ਅੰਸ਼,ਸੰਦੀਪ ਸਿੰਘ,ਗੋਪੀ ਆਦਿ ਹਾਜ਼ਰ ਸਨ।

print
Share Button
Print Friendly, PDF & Email