ਸਮਾਜ ਸੇਵੀ ਕਾਲਾ ਪੱਖੋ ਨੂੰ ਸਕੂਲ ਵੱਲੋਂ ਕੀਤਾ ਸਨਮਾਨਿਤ

ss1

ਸਮਾਜ ਸੇਵੀ ਕਾਲਾ ਪੱਖੋ ਨੂੰ ਸਕੂਲ ਵੱਲੋਂ ਕੀਤਾ ਸਨਮਾਨਿਤ

12-10 (3)
ਤਪਾ ਮੰਡੀ, 12 ਮਈ (ਨਰੇਸ਼ ਗਰਗ) ਬੀਤੇ ਦਿਨੀਂ ਸਥਾਨਕ ਕਿਡਜ ਵਰਲਡ ਪਲੇਅ ਸਕੂਲ ਵਿੱਚ ਕਰਵਾਇਆ ਸਨਮਾਨ ਸਮਾਰੋਹ ਮੌਕੇ ਉਘੇ ਸਮਾਜ ਸੇਵੀ ਨਰੇਸ਼ ਗੋਇਲ (ਕਾਲਾ ਪੱਖੋ) ਨੂੰ ਗਾਰਗੀ ਫਾਊਡੇਸ਼ਨ ਵੱਲੋਂ ਸਨਮਾਨ ਕੀਤਾ ਗਿਆ। ਇਸ ਮੌਕੇ ਬੋਲਦਿਆਂ ਡਾਕਟਰ ਰਾਜ ਕੁਮਾਰ ਸ਼ਰਮਾ ਪ੍ਰਧਾਨ ਆਰੀਆ ਪ੍ਰਤੀਨਿਧੀ ਸਭਾ ਨੇ ਕਿਹਾ ਕਿ ਨਰੇਸ਼ ਗੋਇਲ ਪੱਖੋ ਨੇ ਹਮੇਸ਼ਾ ਹੀ ਸਮਾਜ ਸੇਵਾ ਹੀ ਕੀਤੀ ਹੈ। ਉਨਾਂ ਕਿਹਾ ਕਿ ਅਜਿਹੇ ਸਮਾਜ ਸੇਵਕਾਂ ਦੀ ਅੱਜ ਦੇ ਮੌਕੇ ਤੇ ਸਖ਼ਤ ਜਰੂਰਤ ਹੈ ਅਤੇ ਭਗਵਾਨ ਦੀ ਿਪਾ ਸਦਕਾ ਹੀ ਸਮਾਜ ਸੇਵਾ ਕਰਨ ਦਾ ਮੌਕਾ ਮਿਲਦਾ ਹੈ। ਉਨਾਂ ਕਿਹਾ ਕਿ ਸਾਨੂੰ ਸਭ ਨੂੰ ਸਮਾਜ ਸੇਵਾ ਦੇ ਕੰਮਾਂ ਵਿੱਚ ਵੱਧ ਚੜਕੇ ਹਿੱਸਾ ਲੈਣਾ ਚਾਹੀਦਾ ਹੈ ਤਾਂ ਜੋ ਸਮਾਜ ਦਾ ਭਲਾ ਹੋ ਸਕੇ।

print
Share Button
Print Friendly, PDF & Email

Leave a Reply

Your email address will not be published. Required fields are marked *