ਪੰਜਾਬ ਸਰਕਾਰ ਇੱਕ ਅਕਤੂਬਰ ਤੋ ਖਰੀਦ ਸੁਰੂ ਕਰਨ ਦੇ ਅਖਬਾਰੀ ਬਿਆਨ ਬਾਜੀ ਕਰਦੀ ਨਹੀ ਥੱਕਦੀ

ss1

ਪੰਜਾਬ  ਸਰਕਾਰ ਇੱਕ ਅਕਤੂਬਰ  ਤੋ ਖਰੀਦ ਸੁਰੂ ਕਰਨ ਦੇ ਅਖਬਾਰੀ ਬਿਆਨ ਬਾਜੀ ਕਰਦੀ  ਨਹੀ ਥੱਕਦੀ

ਲਹਿਰਾਗਾਗਾ 08 ਅਕਤੂਬਰ (ਕੁਲਵੰਤ ਛਾਜਲੀ) ਪੰਜਾਬ  ਸਰਕਾਰ  ਨੇ ਭਾਵੇ ਕਿ ਝੌਨੇ ਦੀ ਖਰੀਦ  ਇੱਕ ਤੋ ਖਰੀਦ  ਸੁਰੂ ਕਰਨ  ਦੇ ਪ੍ਰਬੰਧ  ਮੁਕੰਮਲ  ਤੇ ਇੱਕ ਅਕਤੂਬਰ  ਤੋ ਖਰੀਦ ਸੁਰੂ ਕਰਨ ਦੇ ਅਖਬਾਰੀ ਬਿਆਨ ਬਾਜੀ ਕਰਦੀ  ਨਹੀ ਥੱਕਦੀ। ਇੰਨਾ ਸਬਦਾ ਦਾ ਪ੍ਰਗਟਾਵਾ  ਪੰਜਾਬ  ਪ੍ਰਦੇਸ ਕਾਂਗਰਸ ਕਿਸਾਨ ਸੈੱਲ ਦੇ ਮੀਤ ਪ੍ਰਧਾਨ  ਜਸਵਿੰਦਰ  ਸਿੰਘ  ਰਿੰਪੀ ਅਤੇ ਉਸ ਦੀ ਟੀਮ ਨੇ ਅਨਾਜ  ਮੰਡੀਆਂ  ਵਿੱਚ  ਜਾ ਕੇ ਬੀਬੀ ਭੱਠਲ ਦੇ ਦਿੱਤੇ ਦਿਸਾ ਨਿਰਦੇਸਾ ਅਨੁਸਾਰ  ਪਿੰਡਾ ਦੀਆ ਮੰਡੀਆਂ  ਵਿੱਚ  ਜਾ ਕੇ ਕਿਸਾਨਾਂ  ਦੀਆਂ  ਸਮੱਸਿਆ  ਸੁਣੀਆ । ਕਿਸਾਨਾਂ  ਨੇ ਪ੍ਰਧਾਨ  ਨੂੰ ਦੱਸਿਆ ਕੇ ਸਾਡੇ ਝੋਨੇ ਦੀ ਬੌਲੀ ਨਹੀ ਹੋ ਰਹੀ ਤੇ ਪੀਣ ਵਾਲੇ ਪਾਣੀ ਦੀ ਘਾਟ ਵੀ ਹੈ ਉਨਾ ਨੇ ਕਿਹਾ ਬਾਦਲ ਦੀ ਅਗਵਾਈ  ਵਾਲੀ ਸਰਕਾਰ ਕਿਸਾਨਾਂ  ਦੀ ਹਮਦਰਦ  ਕਹਾਉਂਦੀ  ਨਹੀ ਥੱਕਦੀ ਪਰ ਬਾਦਲ ਦੇ ਰਾਜ ਵਿੱਚ  ਕਿਸਾਨ  ਮੰਡੀਆਂ  ਵਿੱਚ  ਰੁਲ ਰਿਹਾ ਹੈ ।ਸਰਕਾਰ  ਦੀ ਕੋਈ  ਵੀ ਮੁਲਾਜ਼ਮ  ਗੱਲ ਸੁਣਨ ਤਿਆਰ  ਨਹੀ ਰਿੰਪੀ ਨੇ ਕਿਹਾ ਕਿ ਨੋ ਸਾਲ ਪਹਿਲਾਂ ਕਾਂਗਰਸ  ਦੇ ਰਾਜ ਸਮੇ ਕਿਸਾਨ  ਆਪਣੀ ਫ਼ਸਲ ਵੇਚ ਕੇ ਸਵੇਰੇ ਆ ਕੇ ਸਾਮ ਨੂੰ ਵਾਪਸ ਆਪਣੇ ਪਰਿਵਾਰ  ਵਿੱਚ  ਚਲਾ ਜਾਦਾ ਸੀ ।ਪਰ ਬਾਦਲ ਦੇ ਰਾਜ ਵਿੱਚ  ਪਤਾ ਨਹੀ ਕਿੰਨੇ ਦਿਨ ਮੰਡੀਆਂ  ਵਿੱਚ  ਰੁਲੀ ਜਾਵੇ ਰਿੰਪੀ ਨੇ ਕਿਹਾ ਕੇ ਜੇਕਰ ਇਸ ਬਾਰ ਕਿਸਾਨ  ਦੀ ਫ਼ਸਲ ਦੀ ਸਮੇ ਸਿਰ ਨਾ ਖਰੀਦੀ ਗਈ ਤਾ ਉਹ ਬੀਬੀ ਭੱਠਲ ਦੇ ਮਿਲ ਕੇ ਛੇਤੀ ਹੀ ਅਗਲਾ ਪ੍ਰਗੋਰਾਮ ਉਲੀਕਣ ਗਏ।

print
Share Button
Print Friendly, PDF & Email

Leave a Reply

Your email address will not be published. Required fields are marked *