ਪ੍ਰਦੀਪ ਚੌਧਰੀ ਭਾਜਪਾ ਦੇ ਜਿਲਾ ਆਈਟੀ ਸੈਲ ਦੇ ਕਨਵੀਨਰ ਬਣੇ

ss1

ਪ੍ਰਦੀਪ ਚੌਧਰੀ ਭਾਜਪਾ ਦੇ ਜਿਲਾ ਆਈਟੀ ਸੈਲ ਦੇ ਕਨਵੀਨਰ ਬਣੇ

photo-2-dਰਾਜਪੁਰਾ, 7 ਅਕਤੂਬਰ (ਧਰਮਵੀਰ ਨਾਗਪਾਲ) ਰਾਜਪੁਰਾ ਦੇ ਪਾਸ਼ੀ ਰੈਸਟੋਰੈਂਟ ਵਿੱਖੇ ਹੋਈ ਭਾਜਪਾ ਆਗੂਆਂ ਦੀ ਮੀਟਿੰਗ ਵਿੱਚ ਜਿਸ ਵਿੱਚ ਭਾਜਪਾ ਦੇ ਜਿਲਾ ਦਿਹਾਤੀ ਉਤਰੀ ਪ੍ਰਧਾਨ ਨਰਿੰਦਰ ਨਾਗਪਾਲ ਅਤੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਕ੍ਰਿਸ਼ਨ ਮਹਿਤਾ ਨੇ ਅਗਵਾਈ ਕੀਤੀ ਤੇ ਇਸ ਮੀਟਿੰਗ ਵਿੱਚ ਪ੍ਰਦੀਪ ਚੌਧਰੀ ਨੂੰ ਜਿਲਾ ਆਈਟੀ ਸੇਲ ਭਾਜਪਾ ਦਾ ਕਨਵੀਨਰ ਘੋਸ਼ਿਤ ਕੀਤਾ ਅਤੇ ਬਿਕਰਮਜੀਤ ਪਾਸ਼ੀ ਨੂੰ ਜਿਲਾ ਲੀਗਲ ਸੇਲ ਦਾ ਕਨਵੀਨਰ ਘੋਸ਼ਿਤ ਕੀਤਾ ਤੇ ਪੱਤਰਕਾਰਾ ਨੂੰ ਸ਼ਾਨਦਾਰ ਚਾਹ ਪਾਰਟੀ ਵੀ ਦਿੱਤੀ ਗਈ। ਇਸ ਮੀਟਿੰਗ ਵਿੱਚ ਜਿਲਾ ਦਿਹਾਤੀ ਪ੍ਰਧਾਨ ਸ਼੍ਰੀ ਨਾਗਪਾਲ ਨੇ ਜਾਣਕਾਰੀ ਦਿੰਦਿਆ ਕਿਹਾ ਕਿ 10 ਅਕਤੂਬਰ ਨੂੰ ਕੀਤੀ ਜਾ ਰਹੀ ਭਾਜਪਾ ਦੀ ਮੀਟਿੰਗ ਵਿੱਚ ਪੰਜਾਬ ਦੇ ਪ੍ਰਧਾਨ ਸ਼੍ਰੀ ਸਾਂਪਲਾ ਜੀ ਪਹੁੰਚ ਰਹੇ ਹਨ ਜਿਸ ਬਾਰੇ ਜਲਦੀ ਘੋਸ਼ਣਾ ਕੀਤੀ ਜਾਵੇਗੀ।

print
Share Button
Print Friendly, PDF & Email