ਨਾਇਬ ਤਹਿਸੀਲਦਾਰ ਨੇ ਆਪਣਾ ਕਾਰਜਭਾਗ ਸੰਭਾਲਿਆ

ss1

ਨਾਇਬ ਤਹਿਸੀਲਦਾਰ ਨੇ ਆਪਣਾ ਕਾਰਜਭਾਗ ਸੰਭਾਲਿਆ

vikrant-bansalਭਦੌੜ 05 ਅਕਤੂਬਰ (ਵਿਕਰਾਂਤ ਬਾਂਸਲ) ਸਮਰਾਲੇ ਤੋਂ ਬਦਲੀ ਹੋਣ ਉਪਰੰਤ ਇੱਥੇ ਸਬ-ਤਹਿਸੀਲ ਚ ਪੁੱਜ ਕੇ ਸz: ਹਰੀ ਸਿੰਘ ਨੇ ਬਤੌਰ ਨਾਇਬ ਤਹਿਸੀਲਦਾਰ ਵੱਜੋਂ ਆਪਣਾ ਕਾਰਜਭਾਗ ਸੰਭਾਲ ਲਿਆ। ਨਾਇਬ ਤਹਿਸੀਲਦਾਰ ਹਰੀ ਸਿੰਘ ਦਾ ਇੱਥੇ ਪੁੱਜਣ ‘ਤੇ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਉਹਨਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੈਂ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਂਵਾਗਾ ਅਤੇ ਮੇਰੀ ਪੂਰੀ ਕੋਸ਼ਿਸ਼ ਰਹੇਗੀ ਕਿ ਜਨਤਾ ਨੂੰ ਕਿਸੇ ਕਿਸਮ ਦੀ ਕੋਈ ਦਿੱਕਤ ਨਾ ਆਵੇ। ਉਹਨਾਂ ਕਿਹਾ ਕਿ ਹਰ ਇੱਕ ਦੇ ਕੰਮਕਾਰ ਬਿਨਾਂ ਕਿਸੇ ਦੇਰੀ ਦੇ ਨਿਰਵਿਘਨ ਹੋਣਗੇ। ਇਸ ਮੌਕੇ ਉਹਨਾਂ ਦਾ ਸਵਾਗਤ ਕਰਨ ਵਾਲਿਆਂ ਚ ਮਾ: ਸੁਦਗਾਰ ਸਿੰਘ ਨੈਣੇਵਾਲੀਆ, ਸਰਪੰਚ ਸੁਰਿੰਦਰਪਾਲ ਗਰਗ, ਡਾ. ਵਿਪਨ ਗੁਪਤਾ, ਐਡਵੋਕੇਟ ਕੀਰਤ ਸਿੰਗਲਾ, ਐਡਵੋਕੇਟ ਰਾਕੇਸ਼ ਦਾਨੀਆ, ਰਜਿੰਦਰ ਸਿੰਘ ਨਾਇਬ ਤਹਿਸੀਲਦਾਰ ਸਮਰਾਲਾ, ਨਸੀਬ ਚੰਦ ਪ੍ਰਧਾਨ, ਰਾਮ ਸਿੰਘ ਮੌੜ, ਬਾਬੂ ਸਿੰਘ ਮਾਨ ਆਦਿ ਹਾਜ਼ਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *