ਸਰਕਾਰੀ ਸਕੂਲ ਢਰੂਕ ‘ਚ ਬੱਚਿਆਂ ਨੂੰ ਵੰਡੀਆਂ ਵਰਦੀਆਂ

ss1

ਸਰਕਾਰੀ ਸਕੂਲ ਢਰੂਕ ‘ਚ ਬੱਚਿਆਂ ਨੂੰ ਵੰਡੀਆਂ ਵਰਦੀਆਂ

img-20160930-wa0066

ਸ਼੍ਰੀ ਅਨੰਦਪੁਰ ਸਾਹਿਬ, 30 ਸਤੰਬਰ(ਦਵਿੰਦਰਪਾਲ ਸਿੰਘ): ਅੱਜ ਸਰਕਾਰੀ ਪ੍ਰਾਇਮਰੀ ਸਕੂਲ ਢਰੂਕ ਵਿਖੇ ਸਰਕਾਰ ਵਲੋਂ ਦਸ ਲੜਕੀਆਂ ਅਤੇ ਤਿੰਨ ਐਸ ਸੀ ਲੜਕਿਆਂ ਲਈ ਆਈ ਹੋਈ 5200 ਰੁਪਏ ਦੀ ਗ੍ਰਾਂਟ ਨਾਲ ਸਕੂਲੀ ਬੱਚਿਆਂ ਨੂੰ ਵਰਦੀਆਂ ਵੰਡੀਆਂ ਗਈਆਂ। ਇਸ ਮੌਕੇ ਮਾ:ਸੰਜੀਵ ਧਰਮਾਣੀ, ਅਸ਼ਵਨੀ ਕੁਮਾਰ, ਸ਼ੀਲਾ ਦੇਵੀ, ਚੇਅਰਮੈਨ ਐਸ ਐਸ ਸੀ ਸੁਖਦੇਵ ਸਿੰਘ, ਸਰਪੰਚ ਧਰਮਵੀਰ ਲਾਡੀ ਆਦਿ ਹਾਜ਼ਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *