ਚੋਰ ਗਿਰੋਹ ਦੇ ਪੰਜ ਮੈਬਰ 10 ਐਲ ਸੀ ਡੀ ਕੰਪਿਊਟਰ ਸਮੇਤ ਕਾਬੂ

ss1

ਚੋਰ ਗਿਰੋਹ ਦੇ ਪੰਜ ਮੈਬਰ 10 ਐਲ ਸੀ ਡੀ ਕੰਪਿਊਟਰ ਸਮੇਤ ਕਾਬੂ

img_20160928_124320ਖਾਲੜਾ 28 ਸਤੰਬਰ ( ਗੁਰਪ੍ਰੀਤ ਸਿੰਘ ਸੈਡੀ ) ਐਸ ਐਸ ਪੀ ਮਨਮੋਹਨ ਸਰਮਾ ਵੱਲੋ ਲੁਟਾ ਖੋਹਾ ਅਤੇ ਚੋਰ ਗਿਰੋਹ ਵਿਰੋਧ ਵਿਢੀ ਮੁਹਿਮ ਤਹਿਤ ਨੁੰ ਉਸ ਵੇਲੇ ਸਫਲਤਾ ਮਿਲੀ ਜਦੋ ਥਾਣਾ ਖਾਲੜਾ ਪੁਲਿਸ ਨੇ ਕੰਪਿਉਟਰ ਚੋਰੀ ਕਰਨ ਵਾਲੇ ਗਿਰੋਹ ਦੇ 5 ਮੈਬਰ ਨੂੰ ਕੀਮਤੀ ਸਮਾਨ ਸਮੇਤ ਫੜਿਆ ।ਇਸ ਸਬੰਧੀ ਡੀ ਐਸ ਪੀ ਜੈਮਲ ਸਿੰਘ ਨੇ ਥਾਣਾ ਵਿਖੇ ਜਾਣਕਾਰੀ ਦਿਤੀ ਕਿ ਗਿਰੋਹ ਦੇ ਮੈਬਰ ਕੰਪਿਊਟਰ ਅਤੇ ਐਲ ਸੀ ਡੀ ਇਲੈਕਟੋ੍ਰਨਿਕ ਦਾ ਸਮਾਨ ਚੋਰੀ ਕਰਕੇ ਅੱਗੇ ਵੇਚਦੇ ਸਨ ।ਉੇਹਨਾ ਦੱਸਿਆ ਪਿਛਲੇ ਦਿਨੀ ਪਿੰਡ ਧੁੰਨ ਦੇ ਸਕੂਲ ਵਿਚੋ ਕੰਪਿਉਟਰ ਚੋਰੀ ਹੋਏ ਸਨ ।ਜਿਸ ਸਬੰਧ ਵਿੱਚ ਥਾਣਾ ਖਾਲੜਾ ਦੀ ਪੁਲਿਸ ਨੇ ਅਣਪਛਾਤੇ ਵਿਅਕਤੀਆ ਵਿਰੋਧ ਮੁਕਦਮਾ 47 ਤਹਿਤ ਦਰਜ ਕੀਤਾ ਸੀ ।ਦਿਲਰਾਜ ਸਿੰਘ ਪੁਤਰ ਕਰਨੈਲ ਸਿੰਘ ,ਲਵਪ੍ਰੀਤ ਸਿੰਘ ਪੁੱਤਰ ਅਨੂਪ ਸਿੰਘ ,ਕੁਲਦੀਪ ਸਿੰਘ ਪੁੱਤਰ ਨਿੰਦਰ ਸਿੰਘ ,ਬਿਕਰਮਜੀਤ ਸਿੰਘ ਵਿੱਕੀ ਪੁੱਤਰ ਅਵਤਾਰ ਸਿੰਘ ,ਸੁਰਜੀਤ ਸਿੰਘ ਪੁੱਤਰ ਸੁਖਚੈਨ ਸਿੰਘ ਸਾਰੇ ਵਾਸੀ ਕੋਟਲੀ ਸੁਰਸਿੰਘ ਪਾਸੋ 10 ਐਲ ਸੀ ਡੀ ,ਕੰਪਿਉਟਰ ,ਯੂ ਪੀ ਸੀ ,ਸਟੈਪ ਲੇਜਰ ਆਦਿ ਸਮਾਨ ਬਰਾਮਦ ਕੀਤੇ ਹਨ ਹੋਰ ਬਰਾਮਦੀ ਲਈ ਪੜਤਾਲ ਜਾਰੀ ਹੈ ਇਸ ਸਮੇ ਮੁਨਸੀ ਮਨਜੀਤ ਸਿੰਘ ,ਅਰਸਦੀਪ ਸਿੰਘ ,ਜਸਵਿੰਦਰ ਸਿੰਘ ਐਸ ਐਚ ੳ ਸੁਖਰਾਜ ਸਿੰਘ ਆਦਿ ਹਾਜਰ ਸਨ

print
Share Button
Print Friendly, PDF & Email