ਬੀ ਜੇ ਪੀ ਮੰਡਲ ਗੜਸ਼ੰਕਰ ਦੀ ਮੀਟਿੰਗ ਹੋਈ

ss1

ਬੀ ਜੇ ਪੀ ਮੰਡਲ ਗੜਸ਼ੰਕਰ ਦੀ ਮੀਟਿੰਗ ਹੋਈ

28-b-j-p-photoਗੜਸ਼ੰਕਰ, 28 ਸਤੰਬਰ (ਅਸ਼ਵਨੀ ਸ਼ਰਮਾ): ਬੀ ਜੇ ਪੀ ਮੰਡਲ ਗੜਸ਼ੰਕਰ ਦੀ ਮੀਟਿੰਗ ਨਵ ਨਿਯੁਕਤ ਮੰਡਲ ਪ੍ਰਧਾਨ ਉਕਾਰ ਸਿੰਘ ਚਾਹਲਪੁਰੀ ਦੀ ਪ੍ਰਧਾਨਗੀ ਹੇਠ ਹੋਈ ਇਸ ਮੀਟਿੰਗ ਵਿੱਚ ਪੰਜਾਬ ਬੀ ਜੇ ਪੀ ਦੇ ਪ੍ਰਧਾਨ ਵਿਜੇ ਸਾਪਲਾ ਜੀ ,ਸ੍ਰੀ ਅਵਿਨਾਸ਼ ਰਾਏ ਖੰਨਾ ਰਾਸ਼ਟਰੀਆ ਉਪਾਧਿਅਕਸ਼ ਖੁਰਾਨਾ ਜੀ ਪ੍ਰਭਾਰੀ ਜਿਲਾ ਹੁਸਿਆਰਪੁਰ ਅਤੇ ਜਿਲਾ ਅਧਿਅਕਸ ਡਾ ਰਮਨ ਘਈ ਦਾ ਧੰਨਵਾਦ ਕੀਤਾ ਗਿਆ ਕਿ ਇਨਾ ਨੇ ਸ੍ਰੀ ਸੁਨੀਲ ਖੰਨਾ ਨੂੰ ਜਿਲਾ ਉਪ ਪ੍ਰਧਾਨ ਨਿਯੁਕਤ ਕੀਤਾ ਗਿਆਮੰਡਲ ਗੜਸ਼ੰਕਰ ਵਲੋ ਊੜੀ ਦੇ ਸਹੀਦਾ ਨੂੰ ਸ਼ਰਧਾਜਲੀ ਦਿੱਤੀ ਗਈ ਇੱਕ ਹਫਤੇ ਦੇ ਅੰਦ ਅੰਦਰ ਮੰਡਲ ਦੀ ਕਾਰਜ ਕਾਰਣੀ ਬਣਾ ਦਿੱਤੀ ਜਾਵੇਗੀ ਹਰੇਕ ਮਹੀਨੇ ਦੇ ਆਖਰੀ ਐਤਵਾਰ ਨੂੰ 10 ਵਜੇ ਸਵੇਰੇ ਪਾਰਟੀ ਦੀ ਮੀਟਿੰਗ ਰੱਖੀ ਜਾਵੇਗੀ ਜਲਦੀ ਹੀ ਪਾਰਟੀ ਦਾ ਇੱਕ ਦਫਤਰ ਖੋਲਿਆ ਜਾਵੇਗਾ ਸਾਰੇ ਸਾਮਲ ਹੋਏ ਮੈਬਰਾ ਨੂੰ ਇਹ ਸੁਜਾਵ ਦਿੱਤਾ ਗਿਆ ਹੈ ਕਿ ਧੜੇਬਾਜੀ ਤੋ ਉਪਰ ਉਠ ਕਿ ਸੰਗਠਨ ਦੇ ਲਈ ਇਕੱਠੇ ਹੋ ਕਿ ਗਰਮ ਜੋਸ਼ੀ ਨਾਲ ਕੰਮ ਕਰਨ ਇਸ ਮੋਕੇ ਤੇ ਹਾਜਰ ਰਾਜ ਕੁਮਾਰ ,ਜਸਵਿੰਦਰ ਕੁਮਾਰ , ਕ੍ਰਿਸਨ ,ਜਰਨੈਲ ਸਿੰਘ ,ਕੀਮਤੀ ਲਾਲ,ਰਮਨ ਨਾਅਰ ਅੰਮਿਤ ਕੁਮਾਰ ਆਦਿ ਹਾਜਰ ਸਨ।

print
Share Button
Print Friendly, PDF & Email