ਐਮਾਂ ਜੱਟਾਂ ਵਿਖੇ ਧਾਰਮਿਕ ਸਮਾਗਮ 30 ਸਤੰਬਰ ਨੂੰ

ss1

ਐਮਾਂ ਜੱਟਾਂ ਵਿਖੇ ਧਾਰਮਿਕ ਸਮਾਗਮ 30 ਸਤੰਬਰ  ਨੂੰ

amma-jatta-photo

 ਗੜ੍ਸ਼ੰਕਰ 28 ਸਤੰਬਰ (ਅਸ਼ਵਨੀ ਸ਼ਰਮਾ)- ਬਿਸਤ ਦੁਆਬ ਨਹਿਰ ਤੇ ਸਥਿਤ ਬਰਕੇਸ਼ਵਰ ਧਾਮ ਪਿੰਡ ਐਮਾਂ ਜੱਟਾਂ ਵਿਖੇ ਡੇਰਾ ਸੰਤ ਬਾਬਾ ਸਿੱਧ ਨਰਾਇਣ ਨਾਥ ਜੀ, ਸੰਤ ਬਾਬਾ ਸੋਮ ਨਾਥ ਜੀ ਦੀ ਬਰਸੀ ਨੂੰ ਸਮਰਪਿਤ ਧਾਰਮਿਕ ਸਮਾਗਮ 30 ਸਤੰਬਰ ਦਿਨ ਸ਼ੁਕਰਵਾਰ ਨੂੰ ਡੇਰਾ ਸੰਚਾਲਕ ਸੰਤ ਜੋਗੀ ਕਾਲੀ ਨਾਥ ਜੀ ਦੀ ਅਗਵਾਈ ਹੇਠ ਕਰਵਾਇਆ ਜਾ ਰਿਹਾ ਹੈ। ਜਿਸ ਵਿੱਚ ਪੰਜਾਬ ਦੇ ਮਸ਼ਹੂਰ ਕਲਾਕਾਰ ਮਾਸਟਰ ਸਲੀਮ ਬੂਟਾ ਮੁਹੰਮਦ ਦੁਪਹਿਰ 12 ਵਜੇ ਧਾਰਮਿਕ ਪ੍ਰੋਗਰਾਮ ਪੇਸ਼ ਕਰਨਗੇ। ਇਸ ਮੌਕੇ ਹਾਜ਼ਰ ਸੰਗਤਾਂ ਲਈ ਖੁੱਲੇ ਭੰਡਾਰੇ ਵਰਤਾਏ ਜਾਣਗੇ।

print
Share Button
Print Friendly, PDF & Email

Leave a Reply

Your email address will not be published. Required fields are marked *